At RRStatus, we know how powerful words can be. Whether you’re feeling happy sad or in love the right words can help you share your emotions. Our Punjabi status collection is made to help you express what’s in your heart. Each status isn’t just a sentence it’s a way to show how you feel.
PUNJABI STATUS FOR WHATSAPP
ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ – ਦਿੰਦੇ l
ਮੈਂ ਅਪਣੇ ਦਿਲ ਦੀ ਹਰ ਧੜਕਣ ਨਾਲ ਤੁਹਾਨੂੰ ਪਿਆਰ ਕਰਦਾ ਹਾਂ।
ਕਈ ਵਾਰ ਤੁਹਾਡੀਆਂ ਵਧੀਆ ਭਾਵਨਾਵਾਂ ਉਨ੍ਹਾਂ ਸ਼ਬਦਾਂ ਵਿੱਚ ਮਿਲ ਜਾਂਦੀਆਂ ਹਨ ਜੋ ਤੁਸੀਂ ਟਾਈਪ ਕਰਦੇ ਹੋ ਅਤੇ ਕਦੇ ਨਹੀਂ ਭੇਜਦੇ।
ਸੂਰਜ ਦੀਆਂ ਕਿਰਨਾਂ ਵਰਗੀਆਂ,ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ,ਦੂਰ ਛੱਡ ਕੇ ਨਾਂ ਜਾਵੀਂ,ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ …
ਇਕ ਚੰਗਾ ਸਾਥੀ: – ਤੁਹਾਨੂੰ ਜਾਣਦਾ ਹੈ – ਤੁਹਾਡੇ ‘ਤੇ ਭਰੋਸਾ ਕਰਦਾ ਹੈ – ਤੁਹਾਨੂੰ ਪਿਆਰ ਕਰਦਾ ਹੈ – ਤੁਹਾਡਾ ਸਤਿਕਾਰ ਕਰਦਾ ਹੈ – ਤੁਹਾਡਾ ਸਨਮਾਨ ਕਰਦਾ ਹੈ – ਤੁਹਾਡਾ ਸਮਰਥਨ ਕਰਦਾ ਹੈ – ਤੁਹਾਡੀ ਪ੍ਰਸ਼ੰਸਾ ਕਰਦਾ ਹੈ।
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,,
ਸਬਰ ਰੱਖ ਸੱਜਣਾ, ਸੂਈਆਂ ️ ਫੇਰ ਘੂਮਣਗੀਆ ।।
ਕਾਮਯਾਬੀ ਤੇ ਮੌਤ ਜਦ ਵੀ ਮਿਲਦੀ ਹੈ, ਤਾਂ ਓਹਦੋ ਅਪਣੇ ਤੋਂ ਬੇਗਾਨੇ ਹੋਇਆ ਨੂੰ ਵੀ ਮਿਲਾ ਦੇਂਦੀ ਹੈ
ਉਹਦਾ ਸ਼ੁਕਰਾਨਾ ਕਰਨ ਜਾਇਆ ਕਰ…ਕੀ ਲੈਣਾ, ਕੀ ਦੇਣਾ ਉਹ ਬਾਖੂਭੀ ਜਾਣਦਾ…
ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |❤️
ਕੰਧਾਂ ਨੂੰ ਦੇਖ ਕੇ ਰਿਸ਼ਤੇ ਨੀ ਕਰੀਦੇ, ਤੇ ਸੂਰਤਾਂ ਨੂੰ ਦੇਖ ਕੇ ਮੁਹੱਬਤਾਂ ਨੀ ਕਰੀਦੀਆਂ
ਹੰਕਾਰ ਦਾ ਵਜ਼ਨ ਬਹੁਤ ਹੁੰਦਾ ।ਜੇਹੜੀ ਬੇੜੀ ਚ ਇਹ ਪੈਰ ਧਰਦਾ ਅਕਸਰ ਉਹ ਡੁੱਬ ਹੀ ਜਾਂਦੀ ਆ।
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ
ਪਿਆਰੇਆਂ ਦੇ ਵਾਰ ਦਾ ਆਪਣਾਂ ਹੀ ਢੰਗ ਸੀ ਤੀਰ ਦੀਆਂ ਨੋਕਾਂ ਉਤੇ ਮਹੋਬਤਾ ਦਾ ਰੰਗ ਸੀ
ਪੁਰਾਣੀ ਫ਼ੋਟੋ ਚ ਭਲਾ ਹੀ ਸ਼ਕਲ ਚੰਗੀ ਨਾ ਹੋਵੇ, ਪਰ ਉਹ ਵਕਤ ਬਹੁਤ ਚੰਗਾ ਸੀ |
ਰੋਜ਼ ਆਇਆ ਕਰ ਨਵਾਂ ਦਿਨ ਬਣਕੇ ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ
ਹੱਸਣੇ ਦੀ ਆਦਤ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਈੰ ਵਿਕਦੇ |
ਗੱਲ ਤਾਂ ਸਾਰੀ ਯਕੀਨ ਦੀ ਆ ਸੱਜਣਾਂ ਰੱਬ ਤੇ ਮੁਹੱਬਤ ਕਿਹੜਾ ਦਿਸਦੇ ਨੇ ❤️
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇਅੰਦਰੋਂ ਬੂਜੇ ਹੋਏਬਾਹਰੋਂ ਦਿਲਦਾਰ ਨੇ
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ
ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |
ਦੌਲਤ ਹੱਥਾਂ ਦੀ ਮੈਲ ਮਾਲਕਾਂ ਇੱਜਤਾ ਬਖਸ਼ੀ
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ….
ਫਿਰ ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ…
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ
PUNJABI STATUS FOR FACEBOOK
Each Punjabi status on our site is picked carefully to make sure it connects with you. When you don’t know what to say, let RRStatus help you find the perfect words. Whether it’s love, sadness, or happiness, we have something for everyone.
ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌
ਕਿਸੇ ਦਾ ਪੱਲੜਾ ਭਾਰੀ ਦੇਖ ਸਲਾਮ
ਨਹੀ ਕੀਤੀ ਦਿਲੋ ਚਾਹੁੰਣ ਵਾਲਿਆ ਦੇ ਕੱਲ
ਵੀ ਗੁਲਾਮ ਸੀ ਤੇ ਅੱਜ ਵੀ
ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ…
ਯਾਰਾਂ ਨਾਲ ਬੈਠਣਾ ਬਹੁਤ ਸੌਖਾ ਹੈ ਪਰ ਖੜ੍ਹੇ ਰਹਿਣਾ ਬਹੁਤ ਔਖਾ
ਬੁਰਾ ਵਕਤ ਤੰਗ ਤਾਂ ਕਰਦਾ,
ਪਰ ਮੂੰਹ ਦੇ ਮਿੱਠਿਆਂ ਦੀ
ਅਸਲੀਅਤ ਦਿਖਾ ਜਾਂਦਾ..
ਜਿੰਦਗੀ ਚ ਇਕ ਦੋਸਤ ਏਦਾ ਦਾ ਰੱਖੋ ਕਿ ਗੱਲ ਕਰਕੇ ਇਹ ਕਹਿਣ ਦੀ ਲੋੜ ਨਾ ਪਵੇ ਕਿਸੇ ਹੋਰ ਨੂੰ ਨਾ ਦੱਸੀ
ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ
ਕਈ ਵਾਰੀ ਮੈਂ ਲਿਖ ਕੇ ਵੀ ਦੇਖਿਆ ਏ ਆਪਣਾ ਤਾਂ ਇੱਕਠਿਆਂ ਦਾ ਨਾਂ ਵੀ ਸੋਹਣਾ ਲੱਗਦਾ ਏ .
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
ਆਪਣੇ ਨਾਲ ਸਬੰਧਤ ਰਿਸ਼ਤਿਆਂ ਨੂੰ ਦੇਣ ਵਾਸਤੇ ਸਭ ਤੋਂ ਵਧ ਕੀਮਤੀ ਤੋਹਫ਼ਾ ਵਿਸ਼ਵਾਸ ਪਿਆਰ ਅਤੇ ਸਨਮਾਨ ਹੈ
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ
ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ .
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳️
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕
ਅੱਖ ਦਾ ਤਜ਼ਰਬਾ ਏ ਇੱਲ ਨਾਲ ਦਾ ਗੱਬਰੂ ਫ਼ੱਟੇ ਚ ਗੱਡੇ ਕਿੱਲ ਨਾਲ ਦਾ
ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ…. ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ…
ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ
ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |
ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |
ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ
PUNJABI STATUS FOR INSTAGRAM
Punjabi status will speak for you. From happy moments to hard times, we have the words that fit every part of your life.
ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ, ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ।
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!
ਈਰਖਾ ਸਿਰਫ ਇੱਕ ਸੰਕੇਤ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ।
ਮੈਂ ਕਿਸੇ ਰਾਜਕੁਮਾਰ ਦਾ ਇੰਤਜ਼ਾਰ ਨਹੀਂ ਕਰ ਰਹੀ ਮੈਂ ਇੱਕ ਲੜਕੇ ਦੀ ਉਡੀਕ ਕਰ ਰਹੀ ਹਾਂ ਜੋ ਸੋਚਦਾ ਹੈ ਕਿ ਮੈਂ ਉਸਦੀ ਰਾਜਕੁਮਾਰੀ ਹਾਂ।
ਦੁਨੀਆ ਦੀ ਸਭ ਤੋਂ ਵਧੀਆ ਭਾਵਨਾ ਉਹ ਹੁੰਦੀ ਹੈ ਜਦੋਂ ਤੁਸੀਂ ਉਸ ਵਿਅਕਤੀ ਨੂੰ ਗਲੇ ਲਗਾ ਰਹੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹ ਤੁਹਾਨੂੰ ਕੱਸ ਕੇ ਵਾਪਸ ਗਲੇ ਲਗਾਉਂਦੇ ਹਨ।
ਮੇਰੀ “last seen at” ਸਿਰਫ ਤੁਹਾਡੀ “last seen at” ਦੀ ਜਾਂਚ ਕਰਨ ਲਈ ਸੀ।
ਉਸ ਵਿਅਕਤੀ ਦਾ ਇੰਤਜ਼ਾਰ ਕਰੋ ਜੋ ਤੁਹਾਡਾ ਸਭ ਕੁਝ ਬਣਨ ਲਈ ਕੁਝ ਵੀ ਕਰੇਗਾ।
ਜੇ ਕੋਈ ਲੜਕਾ ਤੁਹਾਨੂੰ ਸਚਮੁੱਚ ਪਸੰਦ ਕਰਦਾ ਹੈ, ਤਾਂ ਉਹ ਪਰਵਾਹ ਨਹੀਂ ਕਰਦਾ ਕਿ ਉਹ ਕਿੰਨਾ ਥੱਕਿਆ ਹੋਇਆ ਹੈ, ਉਸ ਕੋਲ ਕਿੰਨਾ ਕੰਮ ਹੈ ਜਾਂ ਕਿੰਨੀ ਲੇਟ ਹੈ। ਉਹ ਤੁਹਾਡੇ ਨਾਲ ਗੱਲ ਕਰੇਗਾ।
ਤੁਹਾਡਾ ਮਤਲਬ ਮੇਰੇ ਲਈ ਕੁਝ ਵੀ ਨਹੀਂ … ਤੁਹਾਡਾ ਮਤਲਬ ਮੇਰੇ ਲਈ ਹਰ ਚੀਜ਼ …
ਉਸ ਨਾਲ ਸੰਬੰਧ ਬਣਾਓ, ਜਿਸ ਨੂੰ ਨਾ ਸਿਰਫ ਤੁਹਾਡੇ ‘ਤੇ ਮਾਣ ਹੈ, ਬਲਕਿ ਤੁਹਾਡੇ ਨਾਲ ਹੋਣ ਲਈ ਹਰ ਜੋਖਮ ਲੈ ਜਾਵੇ।
ਤੁਹਾਨੂੰ ਸਿਰਫ ਉਹੀ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ ਜੋ ਚੋਰੀ ਨਹੀਂ ਕੀਤਾ ਜਾ ਸਕਦਾ।
ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ? ਲਵਾ ਦੀ
ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…