Punjabi Status Maa
All these Punjabi Status Maa Putt beautifully express the deep emotions and love we have for our parents, especially for our mothers and fathers. They remind us of the sacrifices, unconditional love, and blessings that parents shower upon their children. Each word is filled with feelings, teaching us the value of respecting and cherishing our parents. Life is truly complete and peaceful when we have their blessings and love. Whether it’s the warmth of a mother’s care or the guidance of a father, parents are irreplaceable. As the quotes say, their love is like a shield, protecting and nurturing us. These heartfelt quotes from RRStatus inspire us to always honor and value our parents. Without them, life feels incomplete. They are our strength, our prayers, and the reason for our happiness. Respecting parents is the greatest gift we can give them in return for their endless care.
ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ..
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
… ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ….
ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ …
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,
ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ..!!
ਮਾਂ ਵਰਗਾ ਮੀਤ ਨਾ ਕੋਈ.. ਮਾਂ ਵਰਗੀ ਅਸ਼ੀਸ਼ ਨਾ ਕੋਈ..
ਮਾਂ ਦੀ ਅਸੀਸ ਤੇ ਗੁਰੂ ਦੀ ਕਿਰਪਾ ਇਨਸ਼ਾਨ ਦਾ ਜੀਵਨ ਸੁਵਾਰ ਦਿੰਦੀ ਹੈ..
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਹਰ ਕੋਸ਼ਿਸ ਕਰੁਗਾ ਕੇ ਮੁੱਲ ਮੋੜਾਂ ਤੇਰੀ ਕੁਖ ਦਾ,
…. ਅਜੇ ਚੱਲਦਾ ੲੇ ਮਾੜਾ ਟਾਇਮ ਮਾਂ ਤੇਰੇ ਪੁੱਤ ਦਾ.
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ….
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ… 《《#Love_u_Mom_Dad》》
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ
ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ
ਤਾਂ ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ
ਤਾਂ ਮਾਂ ਕਹਿੰਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ
ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ ਜੇ
ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK I LOVE YOU MOM
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!! ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ
ੲਿੱਕ ਮੈਡਲ ਮਾਂ ਨੂੰ ਵੀ ਮਿਲਣਾ ਚਾਹੀਦਾ ੲੇ.. ਜਿਸਦੀ ਜਿੰਦਗੀ ਚ ਕਦੇ ਕੋੲੀ ਛੁੱਟੀ ਨੀ ਅਾੳੁਂਦੀ…
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ.. ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ..
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ, ਸਬ ਝੂਠੇ ਤੇ ਬੇਰੂਪ, ਮਾਂ ਦਾ ਰਿਸ਼ਤਾ ਸਭ ਤੋਂ ਸੱਚਾ, ਮਾਂ ਹੈ ਰੱਬ ਦਾ ਰੂਪ
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ, ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ। ਮਾ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ
ਸਭ ਅਪਣੇ ਅਹਿਸਾਨ ਗਿਨਵਾ ਦਿੰਦੇ ਨੇ ਇਕ ਮਾਂ ਦੇ ਸਿਵਾਏ
ਪਿਤਾ ਨਿੰਮ ਦੇ ਰੁੱਖ ਦੀ ਤਰਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਹਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।
ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ।
ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ।
Punjabi Status Maa Putt
ਸਭ ਅਪਣੇ ਅਹਿਸਾਨ ਗਿਨਵਾ ਦਿੰਦੇ ਨੇ ਇਕ ਮਾਂ ਦੇ ਸਿਵਾਏ
ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ।
ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ।
ਜ਼ਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ ਜਦੋਂ ਤੱਕ ਮਾਂ ਬਾਪ ਦਾ ਸਾਇਆ ਸਿਰ ਤੇ ਹੁੰਦਾ ਹੈ।
ਬ ਵੀ ਨੇੜੇ ਹੋਕੇ ਸੁਣਦਾ ਜਦ ਮਾਵਾਂ ਕਰਨ ਦੁਆਵਾਂ।
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ।
ਇਕ ਜ਼ਮਾਨਾ ਸੀ ਜਦੋਂ ਮਾਂ ਦੇ ਫ਼ੂਕ ਮਰਨ ਨਾਲ ਹੀ ਦਰਦ ਗਾਇਬ ਹੋ ਜਾਂਦਾ ਸੀ ਹੁਣ ਤਾਂ Pain’ Killer ਵੀ ਕੰਮ ਨਹੀਂ ਕਰਦੀ।
ਤੁਹਾਨੂੰ ਸਨਮਾਨ ਵੀ ਮਿਲੇਗਾ, ਤੁਹਾਨੂੰ ਧਨ ਵੀ ਮਿਲੇਗਾ, ਮਾਪਿਆਂ ਦੀ ਸੇਵਾ ਕਰੋ, ਤੁਹਾਨੂੰ ਜੰਨਤ ਵੀ ਮਿਲੇਗੀ।
ਲੋਕੀ ਕਹਿੰਦੇ ਨੇ ਕਿ ਪਹਿਲਾਂ ਪਿਆਰ ਭੁੱਲਿਆ ਨਹੀਂ ਜਾਂਦਾ, ਫਿਰ ਪਤਾ ਨਹੀਂ ਕਿਉਂ ਲੋਕ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ।
ਉਪਰ ਜਿਸਦਾ ਅੰਤ ਨਹੀਂ ਹੁੰਦਾ ਉਸਨੂੰ ਆਸਮਾਂ ਕਿਹਾ ਜਾਂਦਾ ਹੈ, ਧਰਤੀ ਤੇ ਜਿਸਦਾ ਅੰਤ ਨਹੀਂ ਹੁੰਦਾ, ਉਸਨੂੰ ਮਾਂ ਕਿਹਾ ਜਾਂਦਾ ਹੈ।
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ, ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ।
ਹੇ ਰੱਬਾ, ਮੇਰੀ ਜਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਮਾਂ-ਪਿਓ ਹਨ, ਉਨ੍ਹਾਂ ਨਾਲ ਕਦੇ ਵੀ ਮੈਨੂ ਜੁਦਾ ਨਾ ਕਰੀਂ।
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸ ਦੇ ਪੱਤੇ ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।
ਮਾਂ ਸਭ ਦੀ ਥਾਂ ਲੈ ਸਕਦੀ ਹੈ ਪਰ ਕੋਈ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ।
ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ।
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
ਮਾਂ ਬਿਨ ਨਾ ਕੋਈ ਘਰ ਬਣਦਾ ਏ
22ਪਿਓ ਬਿਨ ਨਾ ਕੋਈ ਤਾਜ
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ
Meri Maa Punjabi Status
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…
ਮਾਂ ਵਰਗਾ ਮੀਤ ਨਾ ਕੋਈ ! ਮਾਂ ਵਰਗੀ ਅਸੀਸ ਨਾ ਕੋਈ …
ਮਾਂ ਵਰਗਾ ਮੀਤ ਨਾ ਕੋਈ.. ਮਾਂ ਵਰਗੀ ਅਸ਼ੀਸ਼ ਨਾ ਕੋਈ..
ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ…
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ, ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ ..
ਜਦੋਂ ਰੋਟੀ ਦੇ ਚਾਰ ਟੁਕੜੇ ਅਤੇ ਪੰਜ ਖਾਣ ਵਾਲੇ ਹੁੰਦੇ ਹਨ ..
ਮੈਨੂੰ ਭੁੱਖ ਨਹੀਂ ਹਾਂ,
ਇਹ ਕਹਿਣ ਵਾਲਾ ਇਕ ਵਿਅਕਤੀ ਹੈ – ਮਾਂ!
ਇਹ ਨਾ ਕਹੋ ਕਿ ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ,
ਕਹੋ ਅਸੀਂ ਮਾਂ ਦੇ ਨਾਲ ਜੀਉਂਦੇ ਹਾਂ … !
ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ।
ਦੁਨੀਆਂ ਵਿੱਚ ਮਾਪਿਆਂ ਤੋਂ ਇਲਾਵਾ ਕੋਈ ਦਿਆਲੂ ਨਹੀਂ ਹੈ,
ਦੁਨੀਆ ਵਿੱਚ ਪਿਤਾ ਇਕ ਅਜਿਹਾ ਵਿਅਕਤੀ ਹੈ ਜੋ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਨਾਲੋਂ ਵਧੇਰੇ ਸਫਲ ਹੋਣ।
ਅੱਜ ਜਿਹੜੀ ਮਹਿਕ ਲਈ ਅਸੀਂ ਘੁੰਮ ਰਹੇ ਹਾਂ ਉਹ ਅਸਲ ਵਿੱਚ ਸਾਡੇ ਪਿਤਾ ਦੇ ਪਸੀਨੇ ਦੀ ਮਹਿਕ ਹੈ।
ਉਸ ਵਿਅਕਤੀ ਨਾਲ ਦੋਸਤੀ ਨਾ ਕਰੋ ਜੋ ਆਪਣੇ ਮਾਪਿਆਂ ਨਾਲ ਉੱਚੀ ਆਵਾਜ਼ ਵਿੱਚ ਬੋਲਦਾ ਹੈ ਕਿਉਂਕਿ ਉਹ ਜਿਹੜਾ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦਾ ਉਹ ਕਦੇ ਵੀ ਤੁਹਾਡਾ ਸਤਿਕਾਰ ਨਹੀਂ ਕਰੇਗਾ !
ਕੁਝ ਲੋਕ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ ਅਤੇ ਇਸ ਸੰਸਾਰ ਵਿੱਚ ਉਨ੍ਹਾਂ ਨੂੰ ਮਾਪੇ ਕਿਹਾ ਜਾਂਦਾ ਹੈ !
ਜਦੋਂ ਮਾਂ ਦੁਨੀਆਂ ਤੋਂ ਚਲੀ ਜਾਂਦੀ ਹੈ, ਤਦ ਦੁਨੀਆ ਵਿਚ ਸਾਡੇ ਲਈ ਪ੍ਰਾਰਥਨਾ ਕਰਨ ਵਾਲਾ ਕੋਈ ਨਹੀਂ ਹੁੰਦਾ, ਅਤੇ ਜਦੋਂ ਪਿਤਾ ਛੱਡ ਜਾਂਦਾ ਹੈ, ਤਾਂ ਕੋਈ ਸਹਾਰਾ ਦੇਣ ਵਾਲਾ ਨਹੀਂ ਹੁੰਦਾ !
ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ … ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ…..
Conclusion
Are you looking for best Mother day quotes in Punjabi status? We have 194+ status about Mother day quotes in Punjabi for you. Feel free to download, share, comment and discuss every status,quote,message or wallpaper you like.