Welcome to RRStatus, your go-to space for Punjabi attitude quotes that resonate with your life and emotions. Whether it’s about strong friendships, deep love, or staying true to your roots, we bring the perfect words to match every mood.
Punjabi Status Lyrics
ਸਾੰਨੂ ਪਤਾ ਤੂੰ ਰਿਪੋਰਟ ਲਿਖਾਈ ਹੋਯੀ aaaa…,
ਜਾ ਜਾਕੇ ਪੁਛ੍ਲੇ ਤੂੰ ਥਾਣੇਦਾਰ ਨੂੰ ,
ਥਾਨੇਦਾਰ ਨਾ ਵੀ ਯਾਰੀ ਅਸੀ ਲਾਈ ਹੋਯੀ aaaa .
ਜਾ ਜਾਕੇ ਪੁਛ੍ਲੇ ਤੂੰ ਥਾਣੇਦਾਰ ਨੂੰ ,
ਥਾਨੇਦਾਰ ਨਾ ਵੀ ਯਾਰੀ ਅਸੀ ਲਾਈ ਹੋਯੀ aaaa .
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,
ਐਨੇ Low Standard ਵੀ ਨੀ ਯਾਰਾਂ ਦੇ_
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,
ਐਨੇ Low Standard ਵੀ ਨੀ ਯਾਰਾਂ ਦੇ_
ਕਾਹਦੀ yaari ਕੁੜੀਆ ਦੀ ਬੲੀ, yaari ਪਾਵੇ ਸਿਆਪੇ
ਕਿਸੇ ਤੋ ਲੈ ਕੇ ਫੋਨ apple ਦਾ, ਕਿਸੇ ਨੂੰ jaanu ਅਾਖੇ
ਕਿਸੇ ਤੋ ਲੈ ਕੇ ਫੋਨ apple ਦਾ, ਕਿਸੇ ਨੂੰ jaanu ਅਾਖੇ
ਤਨਹਾਈਆਂ ਦੀ ਧੁੱਪ ‘ਚ ਹਸਰਤਾਂ ਦੇ ਫੁੱਲ ਕੁਮਲਾ ਗਏ ਜੁਦਾਈਆਂ
ਦੇ ਦਰਦ ਹੌਲੀ ਹੌਲੀ ਰੂਹ ‘ਚ ਸਮਾ ਗਏ l l
ਦੇ ਦਰਦ ਹੌਲੀ ਹੌਲੀ ਰੂਹ ‘ਚ ਸਮਾ ਗਏ l l
ਗੱਭਰੂ ਦੀ akh ਬੋਲਦੀ
ਤੇਰੀ ਬੋਲਦੀ ਗੱਲਾ ਦੀ ਲਾਲੀ
ਤੇਰੀ ਬੋਲਦੀ ਗੱਲਾ ਦੀ ਲਾਲੀ
ਵੱਧ-ਵੱਧ ਪੈਂਦੇ ਪੰਗਾ ਪਏ ਤੋ
Sade Aale ਤਾ ਕਦੇ ਨੀ ਪਿੱਛੇ ਹੱਟ ਦੇ
Sade Aale ਤਾ ਕਦੇ ਨੀ ਪਿੱਛੇ ਹੱਟ ਦੇ
ਬਾਪੂ ਕਹਿੰਦਾ ਦਿਲ ਮੇਰਾ ਨਹੀ ਲੱਗਦਾ, ਤੂੰ ਜਦੋ ਦੀ india ਛੱਡੀ ਅਾ
ਕਾਕਾ phn ਭੇਜ England ਤੋ ਤੂੰ, ਜਿਹਦੇ ਸੇਬ ਤੇ ਦੰਦੀ ਵੱਡੀ ਅਾ
ਕਾਕਾ phn ਭੇਜ England ਤੋ ਤੂੰ, ਜਿਹਦੇ ਸੇਬ ਤੇ ਦੰਦੀ ਵੱਡੀ ਅਾ
ਦਿਨ ਯਾਦ ਹੋਣੇ ਤੈਨੂੰ iphone ਵਾਲੀਏ
ਤੂੰ ਮੇਰੇ 1100 ਨਾਲ battery ਵਟਾਉਦੀ ਹੁੰਦੀ ਸੀ
ਤੂੰ ਮੇਰੇ 1100 ਨਾਲ battery ਵਟਾਉਦੀ ਹੁੰਦੀ ਸੀ
ਰੋਟੀ ਘਰ ਪੱਕਦੀ ਹੋਵੇ, ਸਿਆਸਤ ਵਿਚ ਪੈਰ ਨਾ ਧਰੀੲੇ
ਲੁੱਟੇਆ ਧਨ ਕਦੇ ਨਹੀ ਟਿਕਦਾ, ਕਿੰਨਾ ਵੀ ਦਾਨ ਵੀ ਕਰੀੲੇ
ਲੁੱਟੇਆ ਧਨ ਕਦੇ ਨਹੀ ਟਿਕਦਾ, ਕਿੰਨਾ ਵੀ ਦਾਨ ਵੀ ਕਰੀੲੇ
ਸਾਡਾ ਉਹਨਾ ਨਾਲ ਮੇਲ ਕੀ ੲੇ, ਬੰਦੇ ਜਜ਼ਬਾਤੀ ਅਾ
ਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ
ਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ
ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ
ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ
ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ
ਦੇਖਣੀ ਗੰਡਾਸੇਆ ਦੀ ਅੱਜ ਜਾਤ ਨੀ
ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ
ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ
ਕਦੇ-ਕਦੇ ਕਰਦੇ ਆ fun ਗੋਰੀੲੇ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ
ਬੀਮੇ ਵਾਂਗੂੰ lyftym ਨਾਲ ਰਹਿਣਗੇ
china made ਰੱਖੇ ਨੀ group ਯਾਰ ਨੇ
china made ਰੱਖੇ ਨੀ group ਯਾਰ ਨੇ
ਜਾ ਲੱਭ ਲੈ ਜੇ ਸਾੳੁ ਜੇਹਾ ਕੋਈ ਲੱਭਦਾ
ਨੀ Athra Subah ਜੱਟ ਦਾ
ਨੀ Athra Subah ਜੱਟ ਦਾ
ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ
ਚੰਗੇ ਦਿਨ ਬਸ ਦਿਨਾਂ ਹੀ ਖੇਡ ਆ
ਮੈ ਲੈ ਆਉਣੇ ਬਾਂਹ ਫੜ ਕੇ ☺
ਮੈ ਲੈ ਆਉਣੇ ਬਾਂਹ ਫੜ ਕੇ ☺
ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
ਫੱਕਰਸੁਭਾਅਏ ਸਾਡਾਸੋਹਣੀਏ
ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂ.
ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂ.
ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ….
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ…!!!
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ…!!!
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ,
ਜਰਾ ਸਮਝਾ ਦਿਓ ੲਿਹਨਾ ਨੂੰ, ਕੇ #ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ….
ਜਰਾ ਸਮਝਾ ਦਿਓ ੲਿਹਨਾ ਨੂੰ, ਕੇ #ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ….
ਮਤਲਬ ਦੀ ਯਾਰੀ ਜਰੂਰਤ ਨੂੰ☝ਸਲਾਮਾ ਨੇ✈
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਛ ੲਿਨਸਾਨਾ .ਨੇ
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਛ ੲਿਨਸਾਨਾ .ਨੇ
ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ ; ਨੀਵੇ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ
ਕਿਵੇਂ ‘DiL’ ਲਾਉਣਗੇ ਜੋ ਸ਼ਕਲਾ ਨੂੰ ਪਰਖਦੇ ਨੇ…
ਕਿੱਥੋ ਕਰਨਗੇ Pyaar ਜੋ ਦਿਲ ਦੀ ਜਗਾ ਦਿਮਾਗ ਨੂੰ ਵਰਤਦੇ ਨੇ
ਕਿੱਥੋ ਕਰਨਗੇ Pyaar ਜੋ ਦਿਲ ਦੀ ਜਗਾ ਦਿਮਾਗ ਨੂੰ ਵਰਤਦੇ ਨੇ
ਸ਼ਖਸ਼ੀਅਤ ਚੰਗੀ ਹੋਵੇ ਤਾ ਹੀ ਦੁਸ਼ਮਣ ਬਣਦੇ ਨੇ
ਨਹੀ ਤਾ ਅੱਜ ਕੱਲ ਮਾੜੇ ਵੱਲ ਕੌਣ ਦੇਖਦਾ ।
ਨਹੀ ਤਾ ਅੱਜ ਕੱਲ ਮਾੜੇ ਵੱਲ ਕੌਣ ਦੇਖਦਾ ।
ਕਰਦੇ ਕੋਈ ਕਿਨਾਰਾ ਨੀ ਮੁਹਬਤ ਮੇਰੀ ਦਾ ।
ਪਾਦੇ ਮੁਲ ਤੂੰ ਸਜਨਾ ਉਏ ਇਸ ਖਾਕ ਦੀ ਢੇਰੀ ਦਾ।.
ਪਾਦੇ ਮੁਲ ਤੂੰ ਸਜਨਾ ਉਏ ਇਸ ਖਾਕ ਦੀ ਢੇਰੀ ਦਾ।.
Punjabi Status Lyrics Sad
Stay inspired, stay connected, and let your personality shine with our handpicked quotes. Dive into the world of expressions where every word tells your story! Explore RRStatus for the vibe that’s uniquely yours.
ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ।
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ, ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
Punjabi status lyrics Yaari:
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..
ਕਮਾਲ ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ,
ਮਹਿਫ਼ਲਾ ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਮਹਿਫ਼ਲਾ ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਕੌਈ ਪਰਵਾਹ ਨੀ ਮੈਨੂੰ ਤੀਰਾ ਤਲਵਾਰਾ ਦੀ..
ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ….
ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ….
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏ
ਪਿਆਰ ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ
ਪਿਆਰ ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਯਾਰੀਆਂ ਨਿਭਾਈਏ ਜਾਨ ਵਾਰਕੇ,
ਕਦੇ ਪਿੱਠ ਨਾ ਦਿਖਾਈਏ ਮਿੱਤਰੋ
ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,
ਨਾ ਯਾਰੀ ਕਦੇ ਲਾਈਏ ਮਿੱਤਰੋ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਯਾਰੀਆਂ ਨਿਭਾਈਏ ਜਾਨ ਵਾਰਕੇ,
ਕਦੇ ਪਿੱਠ ਨਾ ਦਿਖਾਈਏ ਮਿੱਤਰੋ
ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,
ਨਾ ਯਾਰੀ ਕਦੇ ਲਾਈਏ ਮਿੱਤਰੋ
ਠਾਣੇਦਾਰਾਂ ਨਾਲ ਪੈ ਗਈ ਮੇਰੀ ਯਾਰੀ ਨੀ
ਓਤੋਂ ਜੱਟ ਉੱਤੇ ਚੱਲਦੇ ਕੇਸ 40 ਨੀ
ਓਤੋਂ ਜੱਟ ਉੱਤੇ ਚੱਲਦੇ ਕੇਸ 40 ਨੀ
ਪੱਥਰ ਕਦੇ ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…
ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਫੁਕਰੇ ਬੰਦੇ ਦੀ ਯਾਰੀ,
ਤੇ ਕੁੜੀ ਕਵਾਰੀ ਪਤਾ ਨਹੀਂ,
ਕਦੋ ਧੋਖਾ ਦੇ ਜਾਵੇ
ਤੇ ਕੁੜੀ ਕਵਾਰੀ ਪਤਾ ਨਹੀਂ,
ਕਦੋ ਧੋਖਾ ਦੇ ਜਾਵੇ