rrstatus are full of deep emotions and meaningful thoughts. They talk about love, life, trust, and relationships in such a simple yet powerful way. Each line carries feelings that touch the heart, whether it’s about a mother’s love, a broken heart, or a strong bond with friends. The words remind us of life’s ups and downs and how important it is to keep faith, love, and hope alive. Even in sadness, there’s beauty, and in joy, there’s a lesson. These quotes are relatable and make us think about our own emotions and experiences. They are truly heartfelt and inspiring! ❤️
PUNJABI STATUS LOVE
PUNJABI STATUS LOVE SHAYARI
The words remind us of life’s ups and downs and how important it is to keep faith, love, and hope alive. Even in sadness, there’s beauty, and in joy, there’s a lesson. These quotes are relatable and make us think about our own emotions and experiences.
ਗੱਲ ਗੱਲ ਉੱਤੇ ਹੁਣ ਸੰਗੀਏ..!!
ਸਾਨੂੰ ਨਸ਼ਾ ਲੱਗਾ ਸੱਜਣਾ ਦਾ
ਹੁਣ ਕਿੱਥੋਂ ਜਾ ਕੇ ਖੈਰ ਮੰਗੀਏ..!!
ਉਹਦਾ ਬੋਲਣਾ ਕੋਈ ਮਿੱਠੜੇ ਛੰਦ ਵਰਗਾ..!!
ਉਹਦਾ ਹੱਸਣਾ ਗੁਲਾਬ ਦੀਆਂ ਪੱਤੀਆਂ ਜਿਵੇਂ
ਉਹਦਾ ਮੁੱਖੜਾ ਸੋਹਣਾ ਸੋਹਣੇ ਚੰਦ ਵਰਗਾ..!!
ਜੱਗ ਉੱਤੇ ਏ ਸਤਿਕਾਰ ਬਾਹਲਾ..!!
ਅਸੀਂ ਸਜਦਾ ਉਥੇ ਕਰਿਆ ਏ
ਜਿੱਥੇ ਕਦਰ ਇੱਜਤ ਤੇ ਪਿਆਰ ਬਾਹਲਾ..!!
ਸਾਨੂੰ ਦੇਖ ਕੇ ਚਾਹ ਜਾਂ ਚੜ੍ਹ ਗਿਆ
ਪਰ ਸੱਚ ਜਾਣੀ ਸੱਜਣਾਂ
ਤੇਰੇ ਸੱਜੇ ਹੱਥ ਦੀ ਤੀਜੀ
ਉਗਲ ਚ ਪਾਇਆ ਛੱਲਾ
ਸਾਨੂੰ ਬੇਚੈਨ ਜਾਂ ਕਰ ਗਿਆ
ਤੈਨੂੰ ਆਪਣੀਂ ਕੀ ਕਹਾਣੀ ਦੱਸਾਂ ਮੈਂ
ਮੇਰੇ ਚੇਹਰੇ ਤੇ ਨਾ ਜਾਇਆਂ ਕਰ ਤੂੰ ਵੇ ਦਿਲਾਂ
ਏਹ ਅੱਜ ਕੱਲ ਦੀ ਮਹੁੱਬਤ ਵਾਂਗੂੰ ਹੱਸਾਂ ਮੈਂ
ਰਾਤ ਨੂੰ ਤਨਹਾ ਹੋ ਜਾਨੀ ਆ
ਤੂੰ ਕੀ ਜਾਣਨਾ ਏ ਮੇਰੀ ਹਾਲਤ,
ਤੇਰੇ ਭਾਣੇ ਮੈ ਕਿਹੜਾ ਮਰੀ ਜਾਨੀ ਆ
ਮੈਨੂੰ ਸਮਝ ਨਾ ਆਈ ਕੀ ਜਵਾਬ ਤੇ ਲਿਖਾਂ
ਉਹਦੇ ਹੱਸਦੇ ਚਿਹਰੇ ਦੀ ਸ਼ੈਤਾਨੀ ਤੇ ਲਿਖਾਂ
ਜਾਂ ਮਾਸੂਮੀਅਤ ਕਿੰਨੀ ਦੇ ਹਿਸਾਬ ਤੇ ਲਿਖਾਂ????
ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ
ਮੇਰਾ ਇਸ਼ਕ ਪੁਰਾਣਾ ਏ..!!
ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ??
ਲੋਕਾਂ ਨੂੰ ਐਸੇ ਲੱਖ ਹੋਣੇ ਮੈਨੂੰ ਲੱਖਾਂ ਵਿੱਚੋਂ ਤੂੰ ਏਂ..!!
ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!
ਦਿਲ ‘ਚ ਬੜਾ ਕੁਝ ਏ ਜੋ ਤੈਨੂੰ ਪੁੱਛਣਾ ਏ..!!
ਸਾਡੇ ਮੇਲ ਹੀ ਦੱਸ ਕਦੋ ਹੋਏ ਨੇ ਸੱਜਣਾ
ਅਜੇ ਤਾਂ ਰੱਜ ਕੇ ਤੇਰੇ ਨਾਲ ਰੁੱਸਣਾ ਏ..!!
ਜਿਵੇਂ ਰੱਬ ਦੀ ਕੋਈ ਇਨਾਇਤ ਲੱਗਦੀ ਹੈ
ਤੈਨੂੰ ਲੱਗਦਾ ਏਂ ਤੇਰੇ ਵਿੱਚ ਖ਼ਾਸ ਨਹੀਂ ਕੁੱਝ
ਤੇਰੇ ਆਸ਼ਿਕਾਂ, ਚੰਨ ਤਾਰਿਆਂ ਤੋਂ ਪੁੱਛ ਤੂੰ ਉਹਨਾਂ ਨੂੰ ਕੀ ਲੱਗਦੀ ਹੈ ❤️
ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ
ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ
ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..❤️
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ ❤️
ਗੱਲਾਂ ਰੂਹ ਨਾਲ ਕਰਨ ਦੇ ਇਸ਼ਾਰੇ ਦੇਖੇ ਮੈਂ..!!
ਅੱਖਾਂ ਚਮਕਦੀਆਂ ਨੂਰ ਚਿਹਰੇ ਉੱਤੇ
ਅੱਜ ਕਈ ਸਾਲ ਬਾਅਦ ਉਹ ਨਜ਼ਾਰੇ ਦੇਖੇ ਮੈਂ..!!
ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!
ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ਚ
ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!
ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ..!!
ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ.
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ …♥️
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ..
ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ
ਮਾਨ ਕਦੇ ਕੀਤਾ ਨੀ।
ਤੇ ਮੈਂ ਤਾ ਇੱਕ ਆਮ ਜਿਹੀ ਆਮ
ਤੈਨੂੰ ਤਾ ਸਾਰੇ ਜਾਣਦੇ ਨੇ
ਮੈ ਤਾਂ ਗੁਮਨਾਮ ਜਿਹੀ ਆ
ਇਹਦੇ ਹੇਠ ਨੀਂਦ ਬੜੀ ਮਿੱਠੀ ਏ_
ਦੁਨੀਆਂ ਤੋਂ ਬੜਾ ਬਚਾਅ ਏ_
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਏ_ਬਾਪੂ
ਜਦੋ ਕੋਈ ਕੋਈ ਕਹਿੰਦਾ
ਅੱਜ ਕੱਲ ਉਹ ਕਿਥੇ ਨੇ
ਜਿਨੂੰ ਆਪਣੀ ਦੁਨੀਆਂ ਦੱਸਿਆ ਕਰਦੀ ਸੀ
ਉਹ ਤਾਂ ਆਪਣੇ ਹੈ ਹੀ ਨਹੀਂ ਜਿਹੜੇ ਸਾਨੂੰ ਜਾਨੋ ਵੱਧ ਪਿਆਰੇ ਨੇ…
ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ❤️
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ ਤੂੰ ਦੂਰ ਜਾਵੇ ਮਰ ਜਾਵਾਂ..!!
ਪਰ ਦਿਲਾਂ ਨੇ ਤਾਂ ਇੱਕ ਦੂਜੇ ਨੂੰ ਫੜ੍ਹ ਰੱਖਿਆ ਏ..!!
ਮਿਹਨਤ ਕਰ ਮਿਹਨਤ ਦਾ ਫਲ ਜ਼ਰੂਰ ਮੋੜੂੰਗਾ
ਦਿਲ ਥੋੜਾ ਨਾ ਕਰ ਯਕੀਨ ਨਹੀਂ ਤੋੜੂੰਗਾ….
ਇਹ ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ
ਨਹੀ ਤਾਂ ਉਸ ਵਾਹਿਗੁਰੂ ਜੀ ਦੇ ਸ਼ਰਨ ‘ਚ ਜਾਵਾਗੇ
ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ ਮਾਂ….♥️♥️
ਮੈ ਵਾਰ ਦੇਵਾ ਲੱਖ ਆਪਣੇ ਸੋਹਣੇ ਯਾਰ ਤੋਂ ਪਰ ਉਦੇ ਸਾਮ੍ਹਣੇ ਲੱਖ ਵੀ ਇਕ ਸਿੱਕਾ ਲੱਗਦਾ
ਉਹ ਦੇਵੇ ਮੈਨੂੰ ਝੁਠੇ ਦਿਲਾਸੇ ਓਹਨੂੰ ਲਗਦਾ ਮੈਨੂੰ ਕੁੱਝ ਸਮਜ਼ ਨੀ
ਸੱਜਣਾ ਸਿੱਧੀ ਆਹ ਸਿਧਰੀ ਨੀ….
ਜਾਂ ਕਹਿ ਲਓ ਕਿਸੇ ਨਵੇਂ ‘ਚ ਖੂਬੀਆਂ
ਚੰਗੇ ਲੋਕ ਹਮੇਸ਼ਾ ਖੂਬਸੂਰਤ ਨਹੀਂ ਹੁੰਦੇ ✌️
ਜੇਕਰ ਨਾਮ ਹੋਇਆ
ਤਾਂ ਕੋਈ ਮਸ਼ਹੂਰ ਬਦਨਾਮ ਹੋਵੇਗਾ✌️
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ!
मेने कहा बस सच्चा प्यार नहीं करना
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ ✌️
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ
ਓ ਅਕਸਰ ਜਲਦ ਉਦਾਸ ਹੁੰਦੇ ਆ
ਕਿ ਜਦ ਜ਼ਿੰਦਗੀ ਤਕਲੀਫ਼ ਦੇਵੇ ਤਾਂ ਸਾਥੋਂ ਸਹਿਣ ਨਾ ਹੋਵੇ
ਕੀ ਦੱਸੀਏ ਕੀ ਗੁਜ਼ਰ ਰਹੀ ਏ ~
ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ
ਅਸਾਂ ਤੈਨੂੰ ਪਿਆਰ ਕੀਤਾ
ਏ ਕਸੂਰ ਸਾਡਾ ਆ
ਲੱਖ ਸਲਾਮਾ ਉਸ ਨੂੰ ਜੋ ਅਸਫਲਾ ਨੂੰ ਗਲ ਲਾਉਦਾ
ਖਾਸ ਲਈ ਵਕਤ ਹੋਣਾ ਜਰੂਰੀ ਏ !
ਜਦੋਂ ਚਲੇ ਜਾਵਾਂਗੇ ਫਿਰ ਯਾਦ ਵੀ ਨਾ ਕਰਿਓ..!!