Top 50+Punjabi Status For Girls/Boys 2025 For WhatsApp/Facebook

At rrstatus, we bring you powerful words as Life is a journey full of emotions, friendships, and lessons. Sometimes, it’s about standing strong like a mountain, and other times, it’s about staying rooted like a tree. Our attitude defines who we are bold, fearless, and true to ourselves.

Punjabi Status for Girls

ਅੜੇ ਹੋਏ ਕੰਮ ਹੁਣ ਧੱਕੇ ਨਾਲ ਕੱਡਾਗੇ ਟੇਂਸ਼ਨ ਨਾ ਲੈ ਦਿੱਲੀਏ.. ਝੰਡੇ ਤੇਰੀ ਹਿੱਕ ਤੇ ਗੱਡਾਗੇ

ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..

CHKDE NI TIME JNI KHNI ਨਾਰ DA,
ਚਿੱਟੇ TO ਭੈੜਾ CHARACTER TERE ਯਾਰ DA..

ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..

ਕੋਈ ਪਿਆਰ, ਕੋਈ ਦਰਦ ਨਹੀਂ। ਕੁਆਰੇ ਰਹੋ, ਸਿਰਫ ਲਾਭ.

ਮੁਸਕਰਾਹਟ ਸਭ ਤੋਂ ਵਧੀਆ ਮੇਕਅੱਪ ਹੈ ਜੋ ਕੋਈ ਵੀ ਕੁੜੀ ਪਹਿਨ ਸਕਦੀ ਹੈ!

ਮੈਨੂੰ ਨਿਰਣਾ ਕਰੋ ਜੇ ਤੁਸੀਂ ਸੰਪੂਰਨ ਹੋ; ਨਹੀਂ ਤਾਂ, ਬੰਦ ਕਰੋ।

ਸੁੰਦਰਤਾ ਉਸ ਪਲ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਹੋਣ ਦਾ ਫੈਸਲਾ ਕਰਦੇ ਹੋ.!

ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਬਦਲ ਗਿਆ ਹਾਂ, ਮੈਂ ਨਹੀਂ ਬਦਲਿਆ। ਮੈਂ ਸੁਧਾਰਿਆ।

ਤੁਹਾਡੀ ਦਿੱਖ ਤੁਹਾਨੂੰ ਸੁੰਦਰ ਨਹੀਂ ਬਣਾਉਂਦੀ। ਇਹ ਅੰਦਰਲਾ ਵਿਅਕਤੀ ਹੈ ਜੋ ਤੁਹਾਨੂੰ ਸੁੰਦਰ ਬਣਾਉਂਦਾ ਹੈ।

ਮੇਰੀ ਸ਼ਖਸੀਅਤ ਉਹ ਹੈ ਜੋ ਮੈਂ ਹਾਂ ਅਤੇ ਮੇਰਾ ਰਵੱਈਆ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੌਣ ਹੋ!

ਇਹ ਚੰਗੇ ਲੋਕ ਹਨ ਜੋ ਚੰਗੇ ਸਥਾਨ ਬਣਾਉਂਦੇ ਹਨ.!

ਬੇਬੇ, ਚਮੜੀ ਵਿੱਚ ਸੁੰਦਰਤਾ ਪਰ ਹੱਡੀਆਂ ਵਿੱਚ ਰਵੱਈਆ।

ਉਹ ਕੁੜੀ ਨਾ ਬਣੋ ਜਿਸਨੂੰ ਮਰਦ ਦੀ ਲੋੜ ਹੋਵੇ। ਉਹ ਕੁੜੀ ਬਣੋ ਜਿਸਦੀ ਇੱਕ ਆਦਮੀ ਨੂੰ ਲੋੜ ਹੁੰਦੀ ਹੈ।

ਮੈਂ ਜਾਣਦਾ ਹਾਂ ਕਿ ਮੈਂ ਸ਼ਾਨਦਾਰ ਹਾਂ, ਇਸ ਲਈ ਮੈਨੂੰ ਤੁਹਾਡੀ ਰਾਏ ਦੀ ਪਰਵਾਹ ਨਹੀਂ ਹੈ।

ਹਰ ਕੋਈ ਮੈਨੂੰ ਪਸੰਦ ਨਹੀਂ ਕਰਦਾ ਪਰ ਹਰ ਕੋਈ ਮਾਇਨੇ ਨਹੀਂ ਰੱਖਦਾ।

ਸ਼ੈਤਾਨ ਵਾਂਗ ਮਾੜਾ, ਨਰਕ ਵਾਂਗ ਗਰਮ,
ਸ਼ੁੱਧ ਇੱਕ ਦੂਤ, ਪਿਆਰ ਵਰਗਾ ਮਿੱਠਾ.!

ਖੁਸ਼ੀ ਉਹ ਹੁੰਦੀ ਹੈ ਜੋ ਵਾਪਰਦਾ ਹੈ ਜਦੋਂ ਤੁਸੀਂ ਉਹ ਕਰਦੇ ਹੋ ਜੋ ਤੁਹਾਡਾ ਦਿਲ ਚਾਹੁੰਦਾ ਹੈ.!

Punjabi Status for Boys

Boys Friendships are our strength, like the AK-47 we trust in tough times. But remember, life isn’t always smooth. Trust carefully; not everyone is what they seem. Even salt looks like sugar, doesn’t it?

ਅਸੀ ਹੀਸਿਖਾਿੲਆਤੈਨੂੰ ਤੀਰਫੜਣਾ✌
ਪੁੱਤਸਾਨੂੰ ਹੀਨਿਸ਼ਾਨੇਉਤੇ ਰੱਖੀ ਫਿਰਦਾ ..

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.

ਸਾਡਾ ziGra ਪਹਾੜ , aK 47 ਜਿਹੇ yAar
ਤੇਰੀ sOch ਸਰਕਾਰੀ , ਸਾਡੇ kHarkU ਵਿਚਾਰ…..

ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_
ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ_

ਜਿਨਾ ਚਿਰ ਨਬਜ ਚੱਲੂਗੀ ਨੀ
ਦਿਲ ਚੋ ਕੱਡਦਾ ਨੀ ਤੈਨੂੰ..

ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ
ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

ਜੇ ਬੂਟੇਔਰ ਬੋਹੜ ਚ’ਫਰਕ਼ ਜਾਣਦਾ ਏਂ
ਤਾਂSaaDeYa ਜੜਾਂਨਾਲ ਪੰਗੇ ਲੈਣੇ ਬੰਦ✋ਕਰਦੇ

ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ

ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,
ਨਾਲੇ ਕਰਦੇ ਆ ਕਾਪੀ ਜੱਟ ਦੀ

ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !…

ਵਕਤ⏱ ਆ ਲੈਣ ਦੇ ਮਿੱਠੀੲੇ//
ਦੁਨੀਆਨੂੰ ਵਕਤ ਪਾ ਦਵਾਗੇ//

#ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ❌
ਸਾਡਾ #ਯਾਰੀਆ ਲਈ #TOP ਉੱਤੇ #Rank ਬੱਲੀਏ…

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ,
ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਸਾਰੀ ਦੁਨੀਆ ਪਾਣੀ ਭਰਦੀ ਏ,
ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..

ਤੇਰੇ ਲਈ ਕੀ-ਕੀ ਸਹਿੰਦੀ ਵੇ,
ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ,
ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..

ਮਰਦਾਂ ਦਾ ਕੰਮ ਮੁੱਛ ਚਾੜਨਾਂ,
ਸਟਾਇਲ ਨੇ ਕੰਮ ਜਨਾਂਨੇ ਦੇ..

ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ,
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..

ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ,
ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ..

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼,
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ..

ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ

LOAFER ਨੀ ਆ ਿਮੱਤਰਾ,
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ..

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ

Leave a Comment