Punjabi Ghaint Status
We are presenting Punjabi Ghaint Status on RR status. The word ghaint is use for praise or for appreciate. Every person wants to be praised for every good thing he does. This appreciation increases the morale of a person. Every person being has something special and sometimes people don’t know about them. A person wants to be praised for these qualities. Sometimes we also want to appreciate someone but sometimes due to lack of good words, we can’t do it. Here you will find the golden words. you can praise your friends and people who deserve this praise.
ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!
ਮਰਦੀ ਸੀ ਜਿਹੜੀ ਕਦੇ .ਮਿੱਤਰਾ ਦੀ .ਟੌਹਰ ਤੇ ਮਰ ਗਈ ਉਹ .ਪਾਸਪੋਰਟਵਾਲੀ ਮੋਹਰ ਤੇ
ਸਿਰੇ☝ ਚੜਦੀਆਂ ਯਾਰਾਂ ਦੀਆਂ ਯਾਰੀਆਂ
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ ਦਾ #ਪਿਆਰ ਨੀ ☺
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ ਦਾ #ਪਿਆਰ ਨੀ ☺
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ…
ਵੇ ਤੂੰ Rulega ਹਜ਼ਾਰ ਵਾਲੇ Note ਵਾਂਗੂ…ਜੇ Jatti ਸੋਹਣਿਆ ਕਰੰਸੀ ਵਾਂਗੂ Chnge ਹੋ ਗਈ..
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।।
ਪਰ ਯਾਰ ਫਿਰ ਵੀ ਰਹਿਣ ਅਛ ਕਰਦੇ।।
ਪਰ ਯਾਰ ਫਿਰ ਵੀ ਰਹਿਣ ਅਛ ਕਰਦੇ।।
Punjabi Ghaint Status Lines
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਇਰਾਦਾ ਤਾਂ ਸੀ ਤੈਨੂੰ ਦਿਲ ‘ਚ ਵਸਾਉਣ ਦਾ,
ਪਰ ਹੁਣ ਇਰਾਦਾ ਬਦਲ ਤਾ ਮੈਂ..
ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ,
ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ
ਪਰ ਹੁਣ ਇਰਾਦਾ ਬਦਲ ਤਾ ਮੈਂ..
ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ,
ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️
6 ਸੱਜੇ-ਖੱਬੇ,6 ਹੁੰਦੇ ਡੱਬ ਨਾਲ ਨੀ
ਸੋਚ ਕੇ ਵਿਗਾੜੀ ਸਾਡੇ ਨਾਲ
ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️
ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ..
ਮੁਬਾਰਕਾ ਅਸੀ ਆਪ ਦੇਣ ਆਵਾਗੇ
ਮੁਬਾਰਕਾ ਅਸੀ ਆਪ ਦੇਣ ਆਵਾਗੇ
ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ….
ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ….
ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ….
ਗੋਰੇ ਰੰਗ ਤੇ ਨਾ ਮਰੇ ਮੁੰਡਾ
ਦਿਲ ਦਾ ਐ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ⚡️
ਦਿਲ ਦਾ ਐ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ⚡️
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ
ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️
ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️
ਇੱਕ ਪਾਸੇ ਕਰੂ ਗੱਲ,
ਜੱਟ ਸਾਂਝਿਆਂ ਚੌ ਹੈਣੀ⛳️
ਜੱਟ ਸਾਂਝਿਆਂ ਚੌ ਹੈਣੀ⛳️
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ
ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ,
ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.!!
ਰਾਹ ਬਦਲੇ ਨੇ, ਤੋਰ ਨਹੀਂ.!!
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !!
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ssਹੋਤੀ ਰਹੇਗੀ ਮੁਲਾਕਾਤੇ ਤੁਮਸੇ
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ |
ਨਜ਼ਰੋਂ ਸੇ ਦੂਰ ਹੋ ਦਿਲ ਸੇ ਨਹੀਂ |
ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ,
ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।
ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।
ਬੱਚਾ ਬੱਚਾ ਕਰਦਾ ਹੈ ਮਾਣ ਜੱਟ ਤੇ
ਹਾਰਿਆ ਕਦੇ ਨਾ ਸਦਾ ਜਾਵਾ ਜਿੱਤ ਕੇ
ਹਾਰਿਆ ਕਦੇ ਨਾ ਸਦਾ ਜਾਵਾ ਜਿੱਤ ਕੇ
ਮਤਲਬ ਲਈ ਕਦੇ ਕਿਸੇ ਦੀ ਗੁਲਾਮੀ ਨਈ ਕੀਤੀ
ਜਿੱਥੇ ਵਿਗੜ ਗਈ ,,,ਉਥੇ ਵਿਗੜ ਗਈ
ਜਿੱਥੇ ਵਿਗੜ ਗਈ ,,,ਉਥੇ ਵਿਗੜ ਗਈ
ਹਾਲ ਵੀ ਨਹੀਂ ਪੁੱਛਦੇ ਮੇਰਾ
ਵੈਸੇ ਖ਼ਬਰਾਂ ਰਖਦੇ ਨੇਂ
ਮੈ ਸੁਣਿਆ ਕੁਜ਼ ਲ਼ੋਕ ਮੇਰੇ ਤੇ ਨਜਰਾਂ ਰੱਖ ਦੇ ਨੇ#
ਵੈਸੇ ਖ਼ਬਰਾਂ ਰਖਦੇ ਨੇਂ
ਮੈ ਸੁਣਿਆ ਕੁਜ਼ ਲ਼ੋਕ ਮੇਰੇ ਤੇ ਨਜਰਾਂ ਰੱਖ ਦੇ ਨੇ#
Punjabi Ghaint Attitude Status
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️
ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️
ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ…
ਜੋ ਖੁਦ ਨਹੀਂ ਵਿਕਦੇ ।
ਜੋ ਖੁਦ ਨਹੀਂ ਵਿਕਦੇ ।
ਜਿਨਾਂ ਕਰਕੇ ਅੱਜ ਤੂ ਸਾਨੂ ਮਾੜਾ ਬੋਲਦੀ
ਕਲ ਨੂ ਓਹੀ ਵਜ੍ਹਾ ਵਨਣਗੇ ਸਾਨੂ ਚੰਗਾ ਬੋਲਣ ਦੇ ਲਈ …
ਕਲ ਨੂ ਓਹੀ ਵਜ੍ਹਾ ਵਨਣਗੇ ਸਾਨੂ ਚੰਗਾ ਬੋਲਣ ਦੇ ਲਈ …
ਕਿਸੇ ਨੂੰ ਸੁੱਟਣ ਦੀ ਜਿੱਦ ਨੀ
ਖੁਦ ਨੂੰ ਬਣਾਉਣ ਦਾ ਜਨੂੰਨ ਆ
ਜਿਸ ਨੂੰ ਅਸੀ ਵਰਤਣਾ ਨਹੀ ਚਾਹੁੰਦੇ
ੳੁਹ ੲਿਹਨਾਂ ਸਰਕਾਰਾਂ ਦੇ ਕਨੂੰਨ ਆ
ਖੁਦ ਨੂੰ ਬਣਾਉਣ ਦਾ ਜਨੂੰਨ ਆ
ਜਿਸ ਨੂੰ ਅਸੀ ਵਰਤਣਾ ਨਹੀ ਚਾਹੁੰਦੇ
ੳੁਹ ੲਿਹਨਾਂ ਸਰਕਾਰਾਂ ਦੇ ਕਨੂੰਨ ਆ
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ ❤️
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ ❤️
ਤੇਰਾ ਸ਼ਹਿਰ ਖੜ ਖੜ ਵੇਖੂ ਬੱਲੀਏ
ਐਸਾ ਨਾਮ ਬਣਾਵਾਂਗੇ,,✌
ਤੂੰ ਸਾਨੂੰ insta ਤੇ block ਕੀਤਾ
ਹੁਣ ਤੈਨੂੰ google ਤੇ ਆ ਕੇ ਦਿਖਾਵਾਂਗੇ,,
ਐਸਾ ਨਾਮ ਬਣਾਵਾਂਗੇ,,✌
ਤੂੰ ਸਾਨੂੰ insta ਤੇ block ਕੀਤਾ
ਹੁਣ ਤੈਨੂੰ google ਤੇ ਆ ਕੇ ਦਿਖਾਵਾਂਗੇ,,
ਪਾਵੇ ਦਿਲਾ ਸਾੜਾ ਨਹਰੀ ੲਰਿਯਾ ਆ
ਫੇਰ ਵੀ ਸ਼ਹਰ ਪਿੰੜ ਟਿਬੇਯਾ ਨੁ ਲਗਦੇ ਨੇ
ਪਤਂਦਰਾ ਸੋਚ ਕੇ ਹਾਥ ਪਾਵੀ ਆਰਜੇ 31 ਆਲਾ ਨੁ
ਸਾੜੇ ਸੀਧੇ ਪੰਜਾਬ ਆਲਾ ਨਾਲ ਲਿਂਕ ਵਜਦੇ ਨੇ..
ਫੇਰ ਵੀ ਸ਼ਹਰ ਪਿੰੜ ਟਿਬੇਯਾ ਨੁ ਲਗਦੇ ਨੇ
ਪਤਂਦਰਾ ਸੋਚ ਕੇ ਹਾਥ ਪਾਵੀ ਆਰਜੇ 31 ਆਲਾ ਨੁ
ਸਾੜੇ ਸੀਧੇ ਪੰਜਾਬ ਆਲਾ ਨਾਲ ਲਿਂਕ ਵਜਦੇ ਨੇ..
ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
ਯੋਧਿਆਂ ਅਤੇ ਸੂਰਮਿਆਂ ਦੀ ਕਦੇ ਅੰਤਿਮ ਅਰਦਾਸ ਨਹੀ ਹੁੰਦੀ।
ਅਰਦਾਸ ਵਿਚ ਯਾਦ ਕੀਤਾ ਜਾਂਦਾ
ਅਰਦਾਸ ਵਿਚ ਯਾਦ ਕੀਤਾ ਜਾਂਦਾ
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ,
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ,
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ,
ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ,
ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ
ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!
ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਬਲੈਯਾ ਵੈਲੀ ਕਹੋਨਾ ਸੋਖਾ ਨੀ
ਅੰਖ ਦਲੇਰੀ ਕਰਕੇ ਗਲਾ ਹੁਦਿਯਾ
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ
ਔਥੇ ਸ਼ਫਾਰਸਾ ਨੀ ਕਾਮ ਔਦਿਯਾ..
ਅੰਖ ਦਲੇਰੀ ਕਰਕੇ ਗਲਾ ਹੁਦਿਯਾ
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ
ਔਥੇ ਸ਼ਫਾਰਸਾ ਨੀ ਕਾਮ ਔਦਿਯਾ..
ਸੁਬਾਹ ਜਿਨਾਂ ਦੇ ਅਲਗ ਹੁੰਦੇ ਆ
ਚਰ੍ਚੇ ਵੀ ਔਨਾ ਦੇ ਹੁੰਦੇ ਆ…❗
ਚਰ੍ਚੇ ਵੀ ਔਨਾ ਦੇ ਹੁੰਦੇ ਆ…❗
New Punjabi Attitude Status 2025
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ..!!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
Nature ਤੋਂ ਭਾਵੇਂ ਆ ਮੈਂ Down to earth, ਪਰ ਐਨੀ ਵੀ Down ਮੇਰੀ ਸੋਚ ਨੀ..!!
Attitude ਹੋਣ ਨਾਲ ਕੁੱਝ ਨਹੀਂ ਹੁੰਦਾ, Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ..!!
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ, ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ, ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!
ਇਲਤਾਂ ਸ਼ਰਾਰਤਾਂ ਨੇ ਖਿੜੇ ਮੱਥੇ ਤੇਰੀਆਂ ਆਪਣੇ ਤੇ ਹੁੰਦਾ ਏ ਗਰੂਰ ਤੈਨੂੰ ਦੇਖਕੇ..!!
ਹਾਸਿਆਂ ਚ ਹੋਏ ਨੇ ਇਜ਼ਾਫੇ ਤੇਰੇ ਕਰਕੇ ਹੁੰਦੀਆਂ ਥਕਾਵਟਾਂ ਨੇ ਦੂਰ ਤੈਨੂੰ ਵੇਖਕੇ..!!
ਇਰਾਦਿਆਂ ਨੂੰ ਪਕਾ ਲਵੀ ਤੂੰ, ਥਕਾਵਟਾਂ ਤੋਂ ਗੁਰੇਜ਼ ਰੱਖੀ, ਹਵਾ ਦਾ ਸੁਭਾਅ ਬਦਲਿਆ ਹੈ, ਪਾਣੀਆਂ ਵੇ ਵਹਾਅ ਤੇਜ ਰੱਖੀ,,,,
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
ਮੇਰਾ ਦਿਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਜੋ ਆਲ੍ਹਣਾ ਤਾ ਪਾ ਗਿਆ ਪਰ ਸ਼ਾਇਦ ਰਹਿਣਾ ਭੁੱਲ ਗਿਆ
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡਗੇ ਮਿੱਤਰਾ ਦੇ ਅੜਬ ਸੁਭਾਅ ਕਰਕੇ
ਅੱਖ ਮਿੱਤਰਾ ਦੀ ਰਹਿੰਦੀ ਆ ਰੰਗੀਨ ਬੱਲੀਏ ਜੇ ਤੂੰ ਮੁੰਡਿਆਂ ਦੇ ਸੀਨੇ ਆ cho ਦਿਲ ਕੱਡਦੀ ਮੁੱਡਾ ਪੈਰਾਂ ਹੇਠੋਂ ਕੱਡਦਾ ਜਮੀਨ ਬੱਲੀਏ,
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
ਮਿਲਦੀ ਇੱਕੋ ਵਾਰ ਜਿੰਦਗੀ ਦੀ ਦਾਤ ਸੱਜਣਾ ਏਵੇਂ ਫਿਕਰਾਂ ਦੇ ਵਿੱਚ ਨਾ ਬਰਬਾਦ ਕਰ ਕਰ ਹਿੰਮਤ ਸਾਹਮਣਾ ਔਕੜਾਂ ਦਾ ਜਗਾ ਮੁਕੱਦਰ ਤੇ ਇਸਨੂੰ ਆਬਾਦ ਕਰ