Best Punjabi Funny Status 2025 For WhatsApp/Facebook/Instagram

Punjabi Funny Status

These Punjabi Funny Status are full of emotions and express the ups and downs of life in a funny and relatable way. Each one carries a story that can make you smile, think, or even feel a little sad. They remind us of love, struggles, and everyday moments in a simple yet meaningful way. Life is like a mix of tears and laughter, and these quotes capture that perfectly. Visit rrstatus to enjoy more such amazing Punjabi Funny Status.

ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ!  ਮੈਂ ਆਪੇ ਕਰਲੂ
ਜਦੋਂ ਮੈਂ ਆਪਣੇ ਟੀਚਰ ਨੂੰ ਕਿਹਾ:- ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ, ਮੈਂ ਤੈਨੂੰ ਪੜਾਇਆ ਹੈ
ਅੱਜਕੱਲ੍ਹ ਸਿਰਫ਼ ਪੈਰੀਂ ਹੱਥ ਲਾਉਣਾ ਹੀ ਸਨਮਾਨ ਨਹੀਂ ਕਿਸੇ ਦੇ ਆਉਣ ਤੇ ਆਪਣਾ ਮੋਬਾਇਲ ਛੱਡ ਦੇਣਾ ਸਭ ਤੋਂ ਵੱਡਾ ਸਨਮਾਨ ਹੈ
ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ, ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ  ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।
ਕਹਿੰਦੀ ਤੈਨੂੰ ਪਤਾ ਨੀ ਲੱਗਦਾ .ਕਮਲਿਆ ਮੈਂ ਤੇਰਾ  ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ ਉੱਠ ਕੇ ਸਬ ਤੋਂ ਪਹਿਲਾਂ ਤੇਰੀਆਂ ✍ ਪੋਸਟਾਂ ਪੜ੍ਹਦੀ ਅਾ.
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ
“ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ”
ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ਰਾਤੀ ਸੁਪਨੇ ਚ ਤੂੰ ਘੇਰਦੀ
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ, ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ…..ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ

Funny Status in Punjabi for Friends

ਪਹਿਲਾਂ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਰੋਟੀ , ਕੱਪੜਾ ਤੇ ਮਕਾਨ

ਹੁਣ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਲਾਈਕ , ਕੰਮੈਂਟ ਅਤੇ ਸ਼ੇਅਰ

ਇੱਕ ਗੱਲ ਪੁੱਛਣੀ ਸੀ

ਇਹ ਜੋ ਮੀਂਹ ਚ ਬੂੰਦਾਂ ਬਾਂਦੀ ਹੁੰਦੀ ਆ
ਓਹਦੇ ਚ ਪਤਾ ਕਿਦਾਂ ਲੱਗਦਾ ਕਿ ਕੌਣ
ਬੂੰਦਾਂ ਆ ਤੇ ਕੌਣ ਬਾਂਦੀ

ਪੰਜਾਬੀ ਬੰਦਾ ਜਦੋ ਤੱਕ ਬਾਹਰ ਨੀ ਜਾਂਦਾ ਕਿਸਮਤ ਸਿਸਟਮ,
ਸਰਕਾਰ ਨੂੰ ਗਾਲਾਂ ਕੱਢਦਾ,, ਜਦੋਂ ਬਾਹਰ ਚਲੇ ਜਾਂਦਾ ਫਿਰ ਪੋਸਟ ਕਰਦਾ ,,
ਲੱਭਣੀ ਨੀ ਮੌਜ ਪੰਜਾਬ ਵਰਗੀ
ਫੀਮਾ ਜੀ ਪੱਕੇ ??
ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ
ਸਕੂਲਾਂ ਨੇ ਐਨੀ ਕ ਜ਼ਿਆਦਾ ਲੁੱਟ
ਮਚਾ ਰੱਖੀ ਆ ਕਿ ਉਹ ਦਿਨ ਵੀ
ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ

ਨਾਈ , ਮੋਚੀ , ਸਬਜ਼ੀ ਦੀ ਦੁਕਾਨ ਤੇ
ਕਰਿਆਨੇ ਦੀ ਦੁਕਾਨ ਹੋਵੇਗੀ

ਡਾਕਟਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ
ਉਹ ਮਰੀਜ਼ ਨੂੰ ਕਿਵੇਂ ਦੱਸੇ ਕਿ ਉਹ ਸੀਰੀਅਸ ਹੈ ,
ਬਹੁਤ ਸੋਚ ਵਿਚਾਰ ਕਰਕੇ ਉਹ ਮਰੀਜ਼ ਨੂੰ ਬੋਲਿਆ :
“ਮੋਬਾਈਲ ਵਿੱਚ ਕੁਝ ਡਿਲੀਟ ਕਰਨ ਵਾਲਾ ਹੋਵੇ
ਤਾਂ ਕਰਦੋ”
ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।
ਐਂਟੀ ਕਰੱਪਸ਼ਨ ਵ੍ਹੱਟਸਐਪ ਨੰਬਰ ਜਾਰੀ ਹੋ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ ਲੱਗ ਜਾਇਓ
ਕਹਿੰਦੇ ਗਰਮ ਦੁੱਧ ਦਾ ਸਾੜਿਆ ਪਾਣੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ
ਤੁਹਾਨੂੰ ਨਹੀਂ ਲੱਗਦਾ ਟਵਿੱਟਰ ‘ਤੇ ਲੋਕ ਕੁਝ
ਜ਼ਿਆਦਾ ਈ ਜਾਗਰੂਕ (ਕੱਚੀ ਨੀਂਦ ‘ਚੋਂ ਉੱਠ ਖੜ੍ਹੇ) ਹੋ ਗਏ ਲੱਗਦੇ ਐ?
ਭਗਵੰਤ ਮਾਨ ਦੇ ਮੀਟਿੰਗ ਟੇਬਲ ‘ਤੇ ਪਈਆਂ ਪਾਣੀ ਦੀਆਂ ਬੋਤਲਾਂ
ਦੇ ਵੀ ਬਰੈਂਡ ਦੇਖਣ ਲੱਗ ਗਏ ਕਿ ਕਿਤੇ ਮਹਿੰਗੇ ਤਾਂ ਨੀ’?
ਵਾਹ ਤੁਹਾਡੇ
ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸਾਹਮਣੇ
ਕਹਿੰਦਾ ਆਪਾ ਤਾ ਹੁਣ ਬੱਕਰੀਆਂ ਹੀ ਰੱਖਣੀਆਂ
300 ਰੁਪਏ ਲਿਟਰ ਦੁੱਧ ਵਿਕਦਾ
ਚੰਗਾ ਹੋਇਆ ਮੈਨੂੰ ਲੋਕਾਂ ਨੇ ਨਹੀਂ ਜਿਤਾਇਆ
ਮੇਰੇ ਕੋਲ ਤਾਂ ਹੋਰ ਬਥੇਰੇ ਕੰਮ ਆ
ਅਗਲੇ 5 ਸਾਲ ਮੈਂ ਇਹੀ ਦੇਖਾਂਗਾ ਕਿ
ਮੈਨੂੰ ਹੋਰ ਕਿਹੜੇ ਕਿਹੜੇ ਕੰਮ ਆਉਂਦੇ ਆ – ਚੰਨੀ
ਕਿਰਪਾ ਕਰਕੇ ਇਸ ਦੁਸਹਿਰੇ ਤੇ ਮੈਨੂੰ “
ਆਪਣੇ ਅੰਦਰ ਦੇ ਰਾਵਣ ਨੂੰ ਮਾਰੋ”
ਵਾਲੇ ਮੈਸਜ਼ ਨਾ ਭੇਜਿਓ,
ਮੈਂ ਪਿਛਲੇ ਦੁਸਹਿਰੇ ਤੇ ਮਾਰ ਦਿੱਤਾ ਸੀ
ਕਦੀ ਕਦੀ ਤੇ ਜਿੰਦਗੀ ਚ ਏਨੇ ਚੰਗੇ ਲੋਕ ਮਿਲ ਜਾਂਦੇ
ਕਿ ਉਹਨਾਂ ਨੂੰ ਪੁੱਛਣ ਨੂੰ ਦਿਲ ਕਰਦਾ
ਤੁਸੀ ਮੇਰੇ ਵਰਗੇ ਕਿਵੇਂ ਹੋ ?
ਉਂਝ ਤਾਂ ਮੁੱਹਬਤ ਚ ਬਥੇਰਾ ਵਫਾਦਾਰ ਸੀ ਮੈਂ
ਕਸੂਰ ਐਨਾ ਕੇ ਬੇਰੋਜ਼ਗਾਰ ਸੀ ਮੈਂ
ਜ਼ਿੰਦਗੀ ਹੋ ਚੱਲੀ ਭੱਜ-ਦੌੜ ਜਿਹੀ,
ਵਿਹਲ ਮਿਲਦੀ ਨਾ ਹੁਣ ਰਾਤਾਂ ਨੂੰ
ਮੈਂ ਚੀਜ਼ੀਆਂ ਦਵਾਉਂਦਾ ਫਿਰੀ ਜਾਵਾਂ,
ਸੁਪਨੇ ਚ ਤੇਰੇ ਮੇਰੇ ਜਵਾਕਾਂ ਨੂੰ
ਤੇਰਾ ਪਿਆਰ ਪਾਉਣ ਲਈ ਮੈ ਬਹੁਤ ਇੰਤਜਾਰ ਕੀਤਾ

ਤੇ ਉਸ ਇੰਤਜਾਰ ਚ ਮੈ ਪਤਾ ਨੀ ਕਿੰਨੀਆ ਨੂੰ ਪਿਆਰ ਕੀਤਾ

ਤੇਰਾ ਪਿਆਰ ਪਾਉਣ ਲਈ ਮੈ ਬਹੁਤ ਇੰਤਜਾਰ ਕੀਤਾ

ਤੇ ਉਸ ਇੰਤਜਾਰ ਚ ਮੈ ਪਤਾ ਨੀ ਕਿੰਨੀਆ ਨੂੰ ਪਿਆਰ ਕੀਤਾ

ਤੋਰੀ ਵਾਂਗੂ ਮੂੰਹ ਲਟਕਾਇਆ ਨਾ ਕਰੋ….
ਨਾਲੇ ਆਪ ਹੱਸਿਆ ਕਰੋ
ਨਾਲ ਦੂਜਿਆਂ ਨੂੰ ਹਸਾਇਆ ਕਰੋ

ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਨੀ
ਰਭ ਕਰੇ ਤੂੰ ਮਰ ਜਾਵੇਂ
ਤੇ ਮੈਂ ਕਿਤੇ ਹੋਰ ਗਾਟੀ ਪਾਵਾਂ
ਮਿਸਤਰੀ ਤੇ ਇਸਤਰੀ ਨੂੰ ਹਮੇਸ਼ਾ ਖੁਸ਼ ਰੱਖੋ,

ਗ਼ੁੱਸਾ ਦੋਹਾਂ ਦਾ ਹੀ ਘਰ ਖ਼ਰਾਬ ਕਰ ਸਕਦਾ

ਕੁਝ ਕੁੜੀਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ
ਓਹ ਤਰੀਫ ਸੁਣਕੇ ਵੀ ਜਿਉਂਦੀਆਂ ਰਹਿ ਸਕਦੀਆਂ ਨੇ

ਖ਼ਤ ਹਸੀਨਾ ਦੇ ਹੀ
ਮੇਰੀ ਲਾਸ਼ ਉੱਤੇ ਪਾ ਦਿਓ ਕੋਣ
ਕੱਫ਼ਣ ਲੈਣ ਸਾਡਾ ਜਾਵੇਗਾ ਬਾਜ਼ਾਰ ਨੂੰ!
ਏਥੇ ਤਾਂ ‘ਜੇਠ’ ਨੇ ਹੀ ਬਸ ਕਰਾਈ ਪਈ ਏ
ਸ਼ੁਕਰ ਏ ਕਿਸੇ ਮਹੀਨੇ ਦਾ ਨਾਲ ‘ਸੱਸ’ ਨਹੀਂ ਏ

ਮੈਂ ਦਿਲ ਦੇਣਾ ਹੈ ਦਾਨ ਚ
ਹੈ ਕੋਈ ਜਾਣ-ਪਛਾਣ ਚ

ਰੋ ਰੋ ਕੇ ਦਿਮਾਗ ਦੀਆਂ ਨਾੜਾਂ
ਕਰ ਲਈਆਂ ਨੇ ਕਮਜੋਰ
ਚਲ ਉੱਠ ਦਿਲਾ ਓਹਨੁ ਭੁੱਲ ਕੇ
ਹੁਣ ਲੱਭੀਏ ਕੋਈ ਹੋਰ
ਮੈਂ ਤਾਂ ਬਹੁਤ ਪੇਪਰ ਦਿੱਤੇ
ਪਰ ਹੋਇਆ ਅੱਜ ਤੱਕ ਪਾਸ ਨਹੀਂ..!

ਓ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਹੀਂ..!

 

Leave a Comment