Top 50+ Latest Punjabi Dharmik Status 2025 For WhatsApp/Facebook/Instagram

Punjabi Dharmik Status

ਭਰੇ ਖਜਾਨੇ ਸਾਹਿਬ ਦੇ , ਤੂੰ ਨੀਵਾਂ ਹੋ ਕੇ ਲੁੱਟ !
☬ ਸਤਿਨਾਮ ਵਾਹਿਗੁਰੂ ☬
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ ||
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ | ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ ||
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ||
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ, ਤੂੰ ਸਿਰਜੀ ਸਾਰੀ ਖੇਡ ਬਾਬਾ
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ ।
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ…. ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ… ਵਾਹਿਗੁਰੂ ਜੀ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ
ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ, ਜੋ ਵੀ ਦਿੱਤਾ ਉਸ ‘ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ.
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !!
ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ

Punjabi Ghaint Dharmik Status

ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
ਜੋ ਲੱਖਾਂ ਨਾਲ ਲੜੇ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
ਜੋ ਨੀਂਹਾਂ ਵਿਚ ਖੜੇ ਸੀ
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ.
ਸੋਚੋ ਜ਼ਰਾ…! ਸੋਚੋ ਜ਼ਰਾ..! ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,
ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ
ਸ਼ਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ
ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ
ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ
ਹਮ ਜਾਨ ਦੇ ਕੇ
ਔਰੋਂ ਕੀ ਜਾਨੇਂ ਬਚਾ ਚਲੇਂ
ਸਿੱਖੀ ਕੀ ਨੀਵ ਹਮ ਹੈਂ
ਸਰੋਂ ਪਰ ਉਠਾ ਚਲੇ ॥
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ॥
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ,
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ
ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ
ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ
ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ
ਗੋਬਿੰਦ ਕੇ ਲਾਲ ਜੈਸਾ,
ਬਤਾਏ ਤੋਂ ਕੋਈ ਕਿਸਮੇ ਦਮ ਹੈ,
ਜਿਤਨੀ ਵੀ ਕਰੋ ਤਾਰੀਫ਼,
ਉਤਨੀ ਹੀ ਕਮ ਹੈ।
ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ।
ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ
ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
ਅੱਜ ਵਿਹੜੇ ਵਿਚ ਖੇਡਣ
ਕੱਲ ਜੰਗ ਵਿਚ ਹੋਣੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ ।
ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।
ਜਦ ਵੇਖਿਆ ਡਿੱਗ ਅਜੀਤ ਪਿਆ
ਲਾ ਉਂਗਲ ਤੋਰ ਜੁਝਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਬਾਜਾਂ ਵਾਲਿਆ ਤੇਰੇ ਵਡ ਹੌਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ।
ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ
ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।
ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।
ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ…
ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ; ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ..!
ਰਹਿਮਤ ਤੇਰੀ ਨਾਮ ਤੇਰਾ, ਕੁਝ ਨਹੀ ਜੋ ਮੇਰਾ ਸਵਾਸ ਵੀ ਤੇਰੇ ਅਹਿਸਾਸ___ਵੀ ਤੇਰਾ “ਇੱਕ ਤੂੰ ਹੀ ਸਤਿਗੁਰੂ ਮੇਰਾ
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ ਵਾਹਿਗੁਰੂ ਅੱਗੇ ਕੀਤੀ ਹੋਈ ਅਰਦਾਸ ਵਿੱਚ ਹੈ।

Sikh Dharmik Status

ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ !
ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ !
ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ,
ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ!!
ਓਹੀ ਕਰਦਾ ਓਹੀ ਕਰਵਾਉਂਦਾ
ਤੂੰ ਕਿਓਂ ਬੰਦੇ ਇਤਰਾਉਂਦਾ
ਇਕ ਸਾਹ ਵੀ ਨਹੀਂ ਤੇਰੇ ਵੱਸ ਦੀ
ਓਹੀ ਸਵਾਉਂਦਾ ਓਹੀ ਜਗਾਉਂਦਾ.!
ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..
ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!
ਨਾਂ ਅਮੀਰਾਂ ਦੀ ਗੱਲ ਹੈ
ਨਾਂ ਗਰੀਬਾਂ ਦੀ ਗੱਲ ਹੈ
ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਸੱਚੇ ਪਾਤਸ਼ਾਹ ਆਪਣੀ ਮਾਇਆਂ ਨੂੰ ਮੋੜ ਲਵੋ
ਮੇਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ ।
ਜਿਹੜਾ ਪਿਆਸ ਨਾਂ ਬੁਝਾਵੇ ਓੁਹ ਖੂਹ ਕਿਸ ਕੰਮ ਦਾ,
ਜਿਹੜਾ ਰੱਬ ਦਾ ਨਾਂ ਨਾਮ ਲਵੇ
ਓਹ ਮੂੰਹ ਕਿਸ ਕੰਮ ਦਾ ॥
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ
‘ ਵਾਹਿਗੁਰੂ ਜੀ ‘ ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ
ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ਹਰਿ ਚਰਨੀ ਤਾਂ ਕਾ ਮਨੁ ਲਾਗ ॥
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥
ਸਿਮਰਨ ਕਰੀਏ ਤਾਂ ਮੰਨ ਸਵਰ ਜਾਵੇ
ਸੇਵਾ ਕਰੀਏ ਤਾਂ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾਂ ਦੀ ਬਾਣੀ
ਅਮਲ ਕਰੀਏ ਤਾਂ ਜਿੰਦਗ਼ੀ ਸਵਰ ਜਾਵੇ.!
ਚਿੰਤਾ ਨਾ ਕਰਿਆ ਕਰੋ.
ਕਿਊਂਕਿ ਜਿਸਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ,
ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ ।
ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ।
ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ!
ਜਦ ਮੈਨੂੰ ਪਤਾ ਏ ਕਿ ‪# ‎ਵਾਹਿਗੁਰੂ ਮੇਰੇ ਨਾਲ ਏ,
ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ..!!
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ ਵਾਹਿਗਰੂ ਜੀ ..!!
ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ..!!
ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ..!!
ਧੰਨੁ ਧੰਨੁ ਰਾਮਦਾਸ ਗੁਰੁੂ ਜਿਨਿ ਸਿਰਿਆ ਤਿਨੈ ਸਵਾਰਿਆ !!
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ !!
ਦੁੱਖ ਸੁੱਖ ਤਾਂ ਦਾਤਿਆ. ਤੇਰੀ ਕੁਦਰਤ ਦੇ ਅਸੂਲ ਨੇ..☝ ਬਸ ਇਕੋ ਅਰਦਾਸ ਤੇਰੇ ਅੱਗੇ.. ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ.. ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..
ਮਾਫ ਕਰੀ ਰੱਬਾ ਦਿਲ..
ਜੇ ਕਿਸੇ ਦਾ ਦੁਖਾਇਆ ਹੋਵੇ..
ਦੇ ਦੀ ਮੇਰੇ ਹਿੱਸੇ ਦੇ ਸੁੱਖ ਜਿਸ ਦੀ ਅੱਖ’ ਚ ..
ਮੇਰੇ ਕਰਕੇ ਹੰਝੂ ਆਇਆ ਹੋਵੇ..
ਉਹ ਬਾਬਾ ਨਾਨਕ ਸਭ ਕੁੱਝ ਜਾਣੈ..
ਚੰਗੇ ਮਾੜੇ ਕੀ ਜੂਨ ਪਛਾਣੈ..
ਜੇਸੈ ਕਰਮ ਕਿਆ ਵੈਸਾ ਫਲ ਮਿਲਿਆ.. ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ..
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..
ਕੀ ਲੈਣਾ ਮੈਂ ਅਮੀਰਾਂ ਤੂੰ.. ਮੇਰਾ ਸਤਿਗੁਰੂ ਯਾਰ ਗਰੀਬਾਂ ਦਾ..
ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕਠਿਆਂ ਹੀ ਡੰਗ ਜਾਂ ਵਾਲੇ ਬੰਦੇ ਆਮ ਨਈਓਂ ਹੁੰਦੇ..
ਆਮ ਰਵਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ, ਮੁੱਲ ਮਿਹਨਤ ਦਾ ਮਿਲ ਜਾਵੇ ਇਹ ਕਰਾਂ ਦੁਆਵਾਂ ਮੈਂ, ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ, ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..
ਮੇਰੀ ਔਕਾਤ ਬਹੁਤ ਛੋਟੀ ਹੈ, ਤੇਰਾ ਰੁਤਬਾ ਹੈ ਮਹਾਨ ਮਾਲਕਾ !!! ਮੈਨੂੰ ਜਾਣਦਾ ਨਾ ਕੋਈ, ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ !!!
ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਅਾ ਤਰ ਜਾੲੇਗਾ….. ………..ਨੀਵਾ ਹੋਣਾ ਸਿੱਖ ਲੈ…….. ਨਹੀ ਤਾਂ ਹੰਕਾਰ ਚ ਹੀ ਮਰ ਜਾਏਗਾ **** ਬੋਲੋ ਵਾਹਿਗੁਰੂ ਜੀ****
ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ
ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,
ਨਾਨਕ ਦੇ ਦਰ ਤੇ ਮੱਥਾ ਲਾਇਆ ਕਰ..
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ..
ਪੱਲੇ ਮੇਰੇ ਵੀ ਕਖ ਨਾ ਹੁੰਦਾ ਜੇ ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ
ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ…..
सभी धर्म एक ही संदेश देते है
आपस में प्रेम रखो यही पैगंबर कहते है..!
“ਵਾਹਿਗੁਰੂ” ਸਭ ਤੇਰੀਆਂ ਦਾਤਾਂ ਨੇ,
ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ..
ਚੰਗੇ ਆਂ ਜਾਂ ਮੰਦੇ ਆਂ “ਰੱਬਾ” ਤੇਰੇ ਬੰਦੇ ਆਂ..
“ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ.!!”

Leave a Comment