Top 50+ Punjabi Alone Status For WhatsApp/Facebook/Instagram 2025

rrstatus are full of deep emotions and heartfelt feelings. They talk about love, pain, memories, and the struggles of life. Each line carries the weight of emotions that connect directly to the heart.

Punjabi Alone Status

ਖੁਦਗਰਜ ਹਾ ਮੈਂ ਯਾਰੋ, ਕਹਿਦੇ ਨੇ ਸਾਰੇ ਲੋਕ,
ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ

ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ,
ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ।

ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ,
ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ।

ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ,
ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ।

ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ,
ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ।

ਜ਼ਮਾਨਾ ਏ ਸਾਨੂੰ ਰੁਲਾਉਣ ਲਈ,
ਤਨਹਾਈ ਏ ਸਾਨੂੰ ਸਤਾਉਣ ਲਈ।

ਹੁਣ ਤੇ ਜ਼ਿੰਦਗੀ ਵੀ ਪਰਾਈ ਏ,
ਮੈਂ ਤੇ ਮੇਰੀ ਤਨਹਾਈ ਏ।

ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ,
ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ।

ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ।

ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ,
ਤੇਰੀ ਮੁਲਾਕਾਤਾਂ ਦੇ ਸਵੇਰੇ, ਤੇਰੇ ਮਿਲਣ ਦੀਆ ਰਾਤਾਂ।

ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ,
ਕੋਈ ਮੇਰੇ ਨਾਲ ਨਹੀਂ, ਬੱਸ ਤੇਰੀ ਬੇਵਫਾਈ ਹੈ।

ਟੁੱਟ ਗਈਆਂ ਸਭ ਹਸਰਤਾਂ, ਅਰਮਾਨ ਖੋ ਗਏ,
ਉਨਾਂ ਨਾਲ ਦਿਲ ਲਗਾ ਕੇ, ਅਸੀਂ ਬਦਨਾਮ ਹੋ ਗਏ।

ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ।

ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ,
ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ।⌛

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..!!

ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ।

ਬਸ ਇੰਤਜ਼ਾਰ ਰਹਿੰਦਾ ਏ ਤੇਰਾ,
ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..⌛

ਤੂੰ ਮੇਰੀ ਖਾਮੋਸ਼ੀ ਪੜਿਆ ਕਰ,
ਮੈਨੂੰ ਰੌਲੇ ਪਾਉਣੇ ਨੀ ਆਉਂਦੇ

ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ,
ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..

ਕੋਈ ਨਹੀਂ ਹੈਂ ਤੇਰਾ ਦਿਲ ਕਹਿੰਦਾ ਰਹਿੰਦਾ ਮੇਰਾ

ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਕੋਈ ਨ ਹੋਵੇ।

ਨਫ਼ਰਤ ਨਹੀ ਆ ਕਿਸੇ ਨਾਲ,
ਬੱਸ ਹੁਣ ਕੋਈ ਵਧੀਆ ਨਹੀ ਲੱਗਦਾ।

ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ,
ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।

ਦਿਲਾ ਗਮ ਹੀ ਹਿਸੇ ਆਉਣੇ ਨੇ,
ਕੁਝ ਅੱਜ ਆਉਣੇ ਤੇ ਕੁਝ ਕੱਲ੍ਹ…

ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ,
ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ…❤️

ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ,
ਅਸੀ ਤੈਨੂੰ ਬੋਲਣਾ ਸਿਖਾਇਆ ਸੀ।

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ,
ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️

ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ….

ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ।

ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ,
ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ।

ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ,
ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ।

 

Feeling Alone Status in Punjabi

These words express the reality of human emotions. The quotes also show the beauty and pain of life, reminding us how moments and memories shape us.

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ।

ਬਸ ਇਕ ਆਖਰੀ ਰਸਮ ਚਲ ਰਹੀ ਹੈ ਸਾਡੇ ਦਰਮਿਆਨ…
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ।

ਬੇ-ਵਫ਼ਾ ਨਾਲ ਯਾਰੋ ਪਿਆਰ ਨਾ ਕਰੋ,
ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ।

ਜੋ ਸਜਾਏ ਸੀ ਖਵਾਬ, ਹੰਝੂਆਂ ਚ ਬੇਹ ਗਏ,
ਓਹ ਚਾਹੁੰਦੇ ਨਹੀ ਸਾਨੂ, ਬੇਵਫ਼ਾ ਕਹਿ ਗਏ।

ਦਿਨ-ਰਾਤ ਅਸੀਂ ਫ਼ਰਿਆਦ ਕਰਦੇ ਹਾਂ,
ਉਹ ਮਿਲਦੇ ਨਹੀ, ਜਿਸਨੂੰ ਅਸੀਂ ਪਿਆਰ ਕਰਦੇ ਹਾਂ।

ਦਰਦਾ ਦੇ ਪਿਆਲੇ ਨੂ ਪੀ ਲਵਾਂਗਾ ਮੈਂ,
ਤੇਰੇ ਬੇਗੇਰ ਜਿੰਦਗੀ ਜੀਅ ਲਵਾਂਗਾ ਮੈਂ।

ਉਹ ਨਹੀ ਆਵੇਗੀ, ਦਿਲ ਨੂ ਸਮਝਾਂਦੇ ਰਹੇ,
ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ।

ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾਂ,
ਸੋਹ ਰਬ ਦੀ ਦੁਨੀਆਂ ਭੁਲਾ ਕੇ ਬੇਠੇ ਹਾਂ।

ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇ ਹਾਂ,
ਜਦ ਯਾਦ ਤੇਰੇ ਆਵੇ, ਅਸੀਂ ਰੋ ਲੈਂਦੇ ਹਾਂ।

ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ,
ਉਹਦੇ ਜਾਣ ਪਿੱਛੋ, ਜ਼ਿੰਦਗੀ ਤੋ ਆਸ ਨਾ ਰਹੀ।

ਮੈਨੂੰ ਮਾਰ ਦੇ ਤੂ ਰੱਬਾ, ਮੈਂ ਜੀਣਾ ਨਹੀ ਚਾਹੁੰਦਾ,
ਬੜੇ ਹੰਝੂ ਪੀਤੇ ਮੈਂ, ਹੋਰ ਪੀਣਾ ਨਹੀ ਚਾਹੁੰਦਾ।

ਰੱਬ ਜਾਨੇ ਮੈਨੂੰ ਕਿਹੜੀ ਉਹ ਸਜਾ ਦੇ ਗਈ,
ਪਿਆਰ ਵਿੱਚ ਮੈਨੂੰ ਉਹ ਦਗਾ ਦੇ ਗਈ।

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜ਼ਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ।

ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ।

ਸਾਡੀ ਜ਼ਿੰਦਗੀ ਚ ਕਰਕੇ ਹਨੇਰਾ,
ਵੈਰਨੇ ਹੁਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ।

ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ,
ਇਕਲੀਆ ਉਹਦੀਆਂ ਯਾਦਾਂ ਨਾਲ ਕਿੱਥੇ ਸਰਦਾ।

ਸੁਣ, ਮੁਹੱਬਤ ਮਰ ਗਈ ਐ,
ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ।

ਯਾਦਾਂ ਨੇ ਪਾ ਲਿਆ ਏ ਘੇਰਾ,
ਤੂੰ ਦਸ… ਕੀ ਹਾਲ ਏ ਤੇਰਾ?

ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ,
ਪਤਾ ਨਹੀਂ ਕਿਉਂ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ।

ਕੱਲੇ ਰਹਿਣ ਦੀ ਆਦਤ ਪਾ ਰਿਹਾ ਹਾਂ ਖੁਦ ਨੂੰ,
ਜਦੋਂ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਂਗਾ।

ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ,
ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨਹੀਂ ਦਿੰਦਾ।

ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ,
ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ।

ਮੇਰੇ ਵਿਚ ਕਮੀਆਂ ਤਾਂ ਬਹੁਤ ਹੋਣਗੀਆਂ,
ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ।

ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ,
ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ।

ਤੈਨੂੰ ਭੁੱਲ ਜਾਣ ਵਾਲੇ ਲੱਭਦੇ ਨਾ ਚਾਰੇ।

ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ ਸਕੂਨ ਦਿੰਦਾ ਏ ਇਕਲਾਪਨ।

ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ।

Sad Alone Status in Punjabi

Words reflect the feelings many of us experience but find hard to express. These words aren’t just sentences—they are the voice of emotions we all understand.

ਰੱਬ ਜਾਨੇ ਮੈਨੂੰ ਕਿਹੜੀ
ਉਹ ਸਜਾ ਦੇ ਗਈ ,
ਪਿਆਰ ਵਿਚ ਮੈਨੂੰ ਉਹ
ਦਗਾ ਦੇ ਗਈ

ਕੌਣ ਪੁੱਛਦਾ ਪਿੰਜਰੇ ਵਿੱਚ
ਬੰਦ ਪੰਛੀਆਂ ਨੂੰ ,
ਯਾਦ ਤਾਂ ਉਹੀ ਅਾਉਦੇ
ਨੇ ਜੋ ਉੱਡ ਜਾਂਦੇ ਨੇ…..

ਯਾਦ ਉਹਨਾਂ ਦੀ ਅਾ
ਉਂਦੀ ਹੈ ਜਿਹੜੇ ਆਪ ਨਹੀਂ ਅਾ
ਉਂਦੇ ਜਾਂ ਜਿਹਨਾਂ ਕੋਲ ਅਸੀਂ
ਨਹੀਂ ਪਹੁੰਚ ਸਕਦੇ

ਤੂੰ ਕੀ ਜਾਣੇ
ਤੇਰੇ ਲਈ ਕੀ ਕੀ ਸਿਹਾ,
ਤੈਨੂੰ ਖੇਡਣੇ ਦਾ ਚਾਅ ਸੀ,
ਮੇਰਾ ਦਿਲ ਤੇਰੇ ਲਈ
ਖਿਡੌਣਾ ਬਣਿਆ ਰਿਹਾ

ਮੈਨੂੰ ਮਾਰ ਦੇ ਤੂ ਰੱਬਾ ,
ਮੈਂ ਜੀਣਾ ਨਹੀ ਚਾਹੁੰਦਾ ,
ਬੜੇ ਹੰਝੂ ਪੀਤੇ ਮੈਂ,
ਹੋਰ ਪੀਣਾ ਨਹੀ ਚਾਹੁੰਦਾ

ਤੇਰੇ ਰਾਹਾਂ ਵਿਚ ਅਖੀਆਂ
ਵਿਛਾ ਕੇ ਬੇਠੇ ਹਾ,
ਸੋਹ ਰਬ ਦੀ ਦੁਨੀਆਂ
ਭੁਲਾ ਕ ਬੇਠੇ ਹਾ

ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ
ਵੇਲੇ ਮੁੱਕਦਾ ਹੀ ਨਹੀ..!!

ਦਿਲ ਤੋੜਨ ਵਾਲੀ ਚੰਦਰੀ
ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ
ਮੈਨੂੰ ਬਹੁਤ ਰਵਾਉਂਦੀ ਏ..!!

ਅਸੀਂ ਤਾਂ ਸੱਜਣਾ ਤੈਨੂੰ
ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ
ਕੰਡਿਆ ਦਾ ਦਰਜਾ ਦੇਣ
ਲਈ ਮਜ਼ਬੂਰ ਕਰਤਾ..!!

ਉਹਨੇ ਮੈਨੂੰ ਇਹੋ ਜਿਆ
ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ ਜੁੜਨ
ਨੂੰ ਜੀ ਨੀ ਕਰਦਾ..!!

ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ
ਕਰ ਦਿੰਦਿਆਂ ਨੇ..!!

ਮੈ ਕਿਸੇ ਦੀਆ ਯਾਦਾ ਵਿੱਚ
ਨਹੀ ਲਿਖਦਾ, ਪਰ ਜਦੋ ਲਿਖਦਾ
ਤਾਂ ਯਾਦ ਜਰੂਰ ਆ ਜਾਂਦੀ ਆ..!!

ਉਮਰ ਤਾਂ ਹਾਲੇ ਕੁਝ
ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ
ਤੋਂ ਮਨ ਭਰ ਗਿਆ..!!

ਕਦੋਂ ਤੱਕ ਤੈਨੂੰ ਪਾਉਣ ਦੀ
ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ
ਆਸ ਹੀ ਟੁੱਟ ਜਾਵੇ

ਉਹ ਜੋ ਤੂੰ ਖੁਸ਼ੀਆਂ ਦੇ ਪਲ
ਦਿੱਤੇ ਸੀ.. ਉਹਨਾਂ ਕਰਕੇ ਹੀ
ਜਿੰਦਗੀ ਅੱਜ ਵੀ ਉਦਾਸ ਆ

ਬਸ ਇਕ ਆਖਰੀ ਰਸਮ ਚਲ
ਰਹੀ ਹੈ ਸਾਡੇ ਦਰਮਿਆਨ..
ਇਕ ਦੂਸਰੇ ਨੂੰ ਯਾਦ ਤਾਂ ਕਰਦੇ
ਹਾਂ ਪਰ ਗੱਲਬਾਤ ਨਹੀਂ..

ਜਿੰਦਗੀ ਦੇ ਸਾਰੇ ਵਰਕੇ
ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ
ਖੁਸ਼ੀਆਂ ਦੇ ਪਲ ਥੋੜੇ ਨੇ

Leave a Comment