Top 90+ maa punjabi shayari for whatsapp, Facebook and Instagram 2025

The maa punjabi shayari are filled with deep emotions and love, especially for our parents, who are the foundation of our lives. They remind us how important a mother’s prayers and a father’s sacrifices are. Without them, life feels empty and incomplete. Every word carries a strong feeling of respect and gratitude, touching the heart of anyone who reads them. These lines show us that no matter how successful we become, the happiness of our parents should always be our priority. Life’s true blessings lie in their love, care, and presence. These quotes, shared by rrstatus, are not just words but lessons that teach us to cherish and value our parents every day. Let’s never forget that the bond with our parents is the purest and strongest in this world.

maa punjabi shayari

ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ….

ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ…..

ਉਹ ਕਦੇ ਵੀ ਤੰਗ ਨਹੀਂ ਹੁੰਦੀ,
ਸਿਰਫ਼ ਇਕ #ਮਾਂ ਜੋ ਕਦੇ ਵੀ ਪਰੇਸ਼ਾਨ ਨਹੀਂ ਹੁੰਦੀ … !
ਜਦੋਂ ਰੋਟੀ ਦੇ ਚਾਰ ਟੁਕੜੇ ਅਤੇ ਪੰਜ ਖਾਣ ਵਾਲੇ ਹੁੰਦੇ ਹਨ ..
ਮੈਨੂੰ ਭੁੱਖ ਨਹੀਂ ਹਾਂ,
ਇਹ ਕਹਿਣ ਵਾਲਾ ਇਕ ਵਿਅਕਤੀ ਹੈ – ਮਾਂ!
ਇਹ ਨਾ ਕਹੋ ਕਿ ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ,
ਕਹੋ ਅਸੀਂ ਮਾਂ ਦੇ ਨਾਲ ਜੀਉਂਦੇ ਹਾਂ … !
ਦੁਨੀਆਂ ਤੇ ਸੱਚਾ ਪਿਆਰ ਸਿਰਫ ਮਾਂ ਕਰਦੀ ਹੈ
ਬਾਕੀ ਸਭ ਤਾਂ ਦਿਖਾਵਾ ਹੀ ਕਰਦੇ ਨੇ
ਪੈਸਾ, ਪ੍ਰਸਿੱਧੀ, ਅਰਾਮ ਨਾਲ ਕੋਈ ਮਤਲਬ ਨਹੀਂ ਉਸਨੂੰ
ਇੱਕ ਮਾਂ ਬਸ ਆਪਣੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੀ ਹੈ
ਆਪਣਾ ਪੂਰਾ ਜੀਵਨ ਜੋ ਸਾਡੇ ਤੋਂ ਦਿੰਦੀ ਹੈ
ਇਸਨੂੰ ਹੀ ਕਹਿੰਦੇ ਨੇ ਮਾਂ ਦਾ ਸੱਚਾ ਪਿਆਰ
ਉੱਪਰ ਜਿਸਦਾ ਕੋਈ ਅੰਤ ਨਹੀਂ, ਉਸਨੂੰ ਆਸਮਾਨ ਕਹਿੰਦੇ ਨੇ
ਦੁਨੀਆਂ ਵਿੱਚ ਜਿਸਦਾ ਅੰਤ ਨਹੀਂ, ਉਸਨੂੰ ਮਾਂ ਕਹਿੰਦੇ ਨੇ
ਆਪਣੇ ਬੱਚਿਆਂ ਲਈ ਮਾਂ ਸਬ ਕੁਛ ਸਹਿ ਸਕਦੀ ਹੈ
ਪਰ ਬੱਚਿਆਂ ਤੋਂ ਇੱਕ ਪਲ ਵੀ ਦੂਰ ਨਾ ਰਹਿ ਸਕਦੀ ਹੈ
ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ ਝੱਟ ਬੁੱਝ ਲੈਂਦੀਆਂ ਨੇ ਕਿ
ਅੱਖਾਂ ਸੌਣ ਨਾਲ ਲਾਲ ਹੋਇਆਂ ਨੇ ਜਾ ਫਿਰ ਰੋਣ ਨਾਲ
ਮਾਂ ਹੀ ਹੁੰਦੀ ਹੈ ਜੋ ਇਕ ਚੀਜ਼ ਮੰਗਣ ਤੇ ਵੀ ਦੋ ਦਿੰਦੀ ਹੈ
ਬਾਕੀ ਸਾਰੀ ਦੁਨੀਆਂ ਤਾਂ ਹੱਥਾਂ ਵਿਚੋਂ ਵੀ ਖੋ ਲੈਂਦੀ ਹੈ
ਸਬ ਰਿਸ਼ਤਿਆਂ ਦੀ ਆਪਣੀ ਇਕ ਥਾਂ ਹੁੰਦੀ ਹੈ
ਹਰ ਘਰ ਵਿੱਚ ਪੂਜਣ ਲਈ ਇੱਕ ਮਾਂ ਹੁੰਦੀ ਹੈ
ਕਿਸੇ ਦਾ ਦਿਲ ਤੋੜਨਾ ਅੱਜ ਤੱਕ ਨਾ ਆਇਆ ਮੈਨੂੰ
ਕਿਉਂਕਿ ਪਿਆਰ ਕਰਨਾ ਆਪਣੀ ਮਾਂ ਤੋਂ ਸਿੱਖਿਆ ਹੈ ਮੈਂ
ਲੋਕ ਫਿਰਦੇ ਨੇ ਕੋਸ਼ਿਸ਼ ਕਰਦੇ ਮੈਨੂੰ ਖਤਮ ਕਰਨ ਦੀ
ਪਰ ਦੁਆਵਾਂ ਮੇਰੀ ਮਾਂ ਦੀਆਂ ਮੈਨੂੰ ਬਚਾਅ ਲੈਂਦੀਆਂ ਨੇ
ਅੱਜ ਭਾਵੇਂ ਜੇਬਾਂ ਭਰੀਆਂ ਰਹਿੰਦੀਆਂ ਨੇ ਪੈਸਿਆਂ ਨਾਲ
ਪਰ ਇਹ ਸਭ ਬੇਕਾਰ ਨੇ ਉਸ ਇਕ ਰੁਪਏ ਦੇ ਅੱਗੇ ਜੋ ਮਾਂ ਸਕੂਲ ਜਾਣ ਲੱਗਿਆ ਦਿੰਦੀ ਸੀ
ਜਦੋਂ ਰੋਟੀ ਦੇ ਤਿੰਨ ਟੁਕੜੇ ਹੋਣ ਤੇ ਖਾਣ ਵਾਲੇ ਚਾਰ
ਤੋਂ ਉਦੋਂ ਮੈਨੂੰ ਭੁੱਖ ਨਹੀਂ ਕਹਿਣ ਵਾਲੀ ਮਾਂ ਹੁੰਦੀ ਹੈ
ਮਾਂ ਨਾਲ ਹੀ ਘਰ ਹੁੰਦਾ ਹੈ ਬਿਨਾ ਮਾਂ ਦੇ ਹੋਵੇ ਸਿਰਫ ਮਕਾਨ
ਜਨਤ ਮਾਂ ਦੇ ਪੈਰਾਂ ਵਿੱਚ ਬੰਦਿਆਂ ਤੂੰ ਬਾਹਰ ਕਿਧਰੇ ਨਾ ਭਾਲ
ਰੱਬ ਦਾ ਹੀ ਰੂਪ ਹੁੰਦੀ ਹੈ ਮਾਂ ਸੁਣ ਲਓ ਦੁਨੀਆਂ ਵਾਲਿਓ
ਮਾਂ ਬਿਨਾਂ ਕੋਈ ਨਾ ਕਰੇ ਛਾਂ ਸੁਣ ਲਓ ਦੁਨੀਆਂ ਵਾਲਿਓ
ਮਾਂ ਨੂੰ ਮਾਰ ਧੱਕੇ ਘਰ ਤੋਂ ਕੱਢ ਦਿੰਦੇ ਜੋ ਓਹਨਾਂ ਨੂੰ ਉੱਪਰ ਵੀ ਨਾ ਮਿਲਦੀ ਥਾਂ ਏ
ਮਾਂ ਦੀ ਕਦਰ ਨਾ ਕਰ ਲੱਭਦੇ ਫਿਰਦੇ ਰੱਬ ਨੂੰ, ਉਹ ਪਾਗਲੋ ਮਾਂ ਹੀ ਰੱਬ ਦਾ ਨਾਂ ਏ
ਜੋ ਚਾਰ ਦਿਨਾਂ ਦੇ ਪਿਆਰ ਪਿੱਛੇ, ਮਾਂ ਦਾ ਪਿਆਰ ਜਾਂਦੇ ਭੁੱਲ ਨੇ
ਰੱਬ ਵੀ ਉਹਨਾਂ ਦਾ ਸਾਥ ਛੱਡ ਦਿੰਦਾ, ਉਹ ਜਾਂਦੇ ਫ਼ਿਰ ਰੁੱਲ ਨੇ
ਮਾਂ ਦੇ ਪੈਰਾਂ ਵਿਚੋਂ ਜਨਤ ਲੱਭ ਲੈ ਕਿਉਂ ਫਿਰਦਾ ਐ ਗਲੀਆਂ ਵਿੱਚ ਰੁਲਿਆ
ਜੋ ਘਰ ਵਿੱਚ ਤੈਨੂੰ ਰੱਬ ਦਾ ਰੂਪ ਮਾਂ ਮਿਲੀ ਕਿਉਂ ਫਿਰਦਾ ਏਂ ਉਸਨੂੰ ਭੁਲਿਆ
ਕੋਈ ਤੁਹਾਨੂੰ ਤੁਹਾਡੇ ਜਨਮ ਤੋਂ ਲੈ ਕੇ ਹੁਣ ਤਕ ਕਿਉਂ ਨਾ ਜਾਣਦਾ ਹੋਵੇ
ਪਰ ਮਾਂ ਤੁਹਾਨੂੰ ਉਸ ਤੋਂ ਨੌਂ ਮਹੀਨੇ ਵੱਧ ਹੀ ਜਾਣਦੀ ਹੋਵੇਗੀ
ਦਿਲ ਮੇਰਾ ਵੀ ਕਰਦਾ ਹੈ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਪਾਵਾਂ
ਤੂੰ ਬੋਲਦੀ ਜਾਏਂ ਆਪਣੇ ਦਿਲ ਦੀ ਤੇ ਮਾਂ ਮੈਂ ਹਰ ਗੱਲ ਤੇਰੀ ਪੂਰੀ ਕਰਦਾ ਜਾ
ਰੱਬਾ ਕਿਸੇ ਦੀ ਮਾਂ ਨਾ ਕਿਸੇ ਤੋਂ ਖੋਇਆ ਕਰ
ਕਿਸੇ ਲਈ ਵੀ ਇੰਨ੍ਹਾਂ ਬੇਰਹਿਮ ਨਾ ਹੋਇਆ ਕਰ
ਵਾਂ

punjabi shayari maa baap

ਮੇਰੀ ਤਕਦੀਰ ਵਿੱਚ ਕਦੇ ਕੋਈ ਗਮ ਨਾ ਹੁੰਦਾ
ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਉਹ ਮਾਂ ਹੀ ਹੈ ਜਿਸਦੇ ਹੁੰਦੇ
ਜਿੰਦਗੀ ਵਿੱਚ ਕੋਈ ਗਮ ਨਹੀਂ ਹੁੰਦਾ
ਦੁਨੀਆਂ ਸਾਥ ਦੇਵੇ ਜਾਂ ਨਾ ਦੇਵੇ
ਪਰ ਮਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ
ਪਿਤਾ ਦੀ ਮੌਜੂਦਗੀ
ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰੂਰ ਹੁੰਦਾ ਹੈ
ਪਰ ਜੇ ਨਾ ਹੋਵੇ ਤਾਂ
ਅੰਧੇਰਾ ਛਾ ਜਾਂਦਾ ਹੈ
ਹਾਰ ਕੇ ਵੀ ਜਿੱਤ ਜਾਂਦਾ ਹਾਂ
ਜਦੋਂ ਮਾਂ ਨੂੰ ਹੱਸਦੇ ਹੋਏ ਦੇਖਦਾ ਹਾਂ
ਹਾਲ ਤਾਂ ਸਾਰੇ ਪੁੱਛ ਲੈਂਦੇ ਨੇ
ਪਰ ਖਿਆਲ ਸਿਰਫ਼ ਮਾਂ ਬਾਪ ਹੀ ਰੱਖਦੇ ਹਨ
ਬੜੇ ਬਣੋ
ਪਰ ਉਹਨਾਂ ਸਾਹਮਣੇ ਨਹੀਂ
ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ
ਮੇਰੀ ਤਕਦੀਰ ਵਿੱਚ ਕਦੇ ਕੋਈ ਗਮ ਨਾ ਹੁੰਦਾ
ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਮਾਂ ਵਰਗਾ ਕੋਈ ਰਿਸ਼ਤਾ ਨਹੀਂ
ਮਾਂ ਤੋਂ ਬਗੈਰ ਕੋਈ ਆਪਣਾ ਨਹੀਂ ਬਣਦਾ
ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ
ਮੇਰੇ ਕਰਮਾਂ ਚ ਮੇਰੇ ਮਾਂ ਬਾਪ ਦਾ ਪਿਆਰ ਲਿਖ ਦੇ
ਇੱਕ ਲਿਖੀ ਨਾ ਮਾਂ ਬਾਪ ਦਾ ਵਿਛੋੜਾ
ਹੋਰ ਭਾਵੇ ਦੁੱਖ ਹਜ਼ਾਰ ਲਿਖ ਦੇ
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…
ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ
ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ
ਪੰਜਾਬੀ ਮਾਂ ਬਾਪ ਵੀ ਕਮਾਲ ਆ
ਪਹਿਲਾਂ ਬੱਚੇ ਨੂੰ ਕੁੱਟ ਕੁੱਟ ਕੇ ਰਵਾਉਂਦੇ ਨੇ
ਫਿਰ ਕੁੱਟ ਕੁੱਟ ਕੇ ਚੁੱਪ ਕਰਾਉਂਦੇ ਆ
ਮਾਂ-ਪਿਓ ਦਾ ਦਿਲ ਜਿੱਤ ਲਓ ਕਾਮਯਾਬ ਹੋ ਜਾਵੋਗੇ
ਨਹੀਂ ਤਾਂ ਪੂਰੀ ਦੁਨੀਆਂ ਜਿੱਤ ਕੇ ਵੀ ਹਰ ਜਾਵੋਗੇ
ਰੱਬ ਦੇ ਨਾਮ ਤੋਂ ਜ਼ਿਆਦਾ ਕੋਈ ਸੁੱਚਾ ਨਹੀਂ
ਮਾਂ-ਪਿਓ ਤੋਂ ਜ਼ਿਆਦਾ ਕੋਈ ਉੱਚਾ ਨਹੀਂ
ਮਾਂ ਦੀ ਮਮਤਾ ਪਿਓ ਦਾ ਸਾਇਆ
ਵਿੱਚ ਪਰਦੇਸਾਂ ਨਜ਼ਰ ਨਾ ਆਇਆ
ਦਿਲ ਵਿੱਚ ਕੁਝ ਕਮੀ ਜਹੀ ਰਹੀ
ਪੈਸਾ ਭਾਵੇਂ ਬਹੁਤ ਕਮਾਇਆ
ਪਰਮਾਤਮਾ ਤੋਂ ਵੀ ਉੱਤੇ ਹੁੰਦੇ ਨੇ ਮਾਂ ਪਿਓ
ਕਿਉਂਕਿ ਪਰਮਾਤਮਾ ਸੁਖ ਦੁੱਖ ਦੋਨੋਂ ਦੇਂਦਾ ਹੈ
ਤੇ ਮਾਂ ਪਿਓ ਸਿਰਫ ਸੁੱਖ ਹੀ ਦੇਂਦੇ ਨੇ
ਮੈਨੂੰ ਛਾਂ ਵਿੱਚ ਰੱਖਿਆ ਤੇ ਆਪ ਸੜਦਾ ਰਿਹਾ ਧੁੱਪ ਵਿਚ
ਮੈਂ ਵੇਖਿਆ ਹੈ ਇਕ ਫਰਿਸ਼ਤਾ ਆਪਣੇ ਪਿਤਾ ਦੇ ਰੂਪ ਵਿਚ

Maa putt punjabi shayari

 

ਮੈਂ ਜ਼ਿੰਦਗੀ ਵਿੱਚ ਜੋ ਕੁਝ ਵੀ ਕਮਾਇਆ ਹੈ
ਇਹ ਮੇਰੇ ਮਾਂ ਪਿਉ ਦੀਆਂ ਦੁਆਵਾਂ ਨਾਲ ਹੀ ਬਣ ਪਾਇਆ ਹੈ
ਇਕੱਲੇ ਰਹਿ ਕੇ ਅੱਜ ਇਕ ਸਬਕ ਸਿੱਖਾ ਹੈ
ਬਿਨਾ ਮਾਂ ਪਿਉ ਪੂਰਾ ਜੀਵਨ ਫਿੱਕਾ ਹੈ
ਮਾਂ ਬਿਨਾਂ ਪੂਰਾ ਘਰ ਖਾਲੀ ਹੋ ਜਾਂਦਾ ਹੈ
ਤੇ ਪਿਓ ਬਿਨਾਂ ਪੁਰੀ ਦੁਨੀਆਂ ਹੀ ਖਾਲੀ ਲਗਦੀ ਹੈ
ਇੱਕ ਮਾਂ ਦੀ ਮੁਹੱਬਤ ਤੇ ਇਕ ਪਿਓ ਦਾ ਪਿਆਰ
ਇਹਨਾਂ ਦੋਨਾਂ ਤੋਂ ਬਿਨਾਂ ਪੂਰੀ ਦੁਨੀਆਂ ਬੇਕਾਰ
ਆਪਣੇ ਹੀ ਸਿੱਖਾ ਗਏ ਕਿ ਕੋਈ ਆਪਣਾ ਨਹੀਂ ਹੁੰਦਾ
ਮਾਂ ਪਿਓ ਦੀ ਖੁਸ਼ੀ ਤੋਂ ਵੱਢਾ ਕੋਈ ਸਪਨਾ ਨਹੀਂ ਹੁੰਦਾ
ਪੂਰੀ ਦੁਨੀਆਂ ਲਈ ਤੁਸੀਂ ਮੇਰੀ ਮਾਂ ਹੋ
ਪਰ ਮੇਰੇ ਲਈ ਤੁਸੀਂ ਪੁਰੀ ਦੁਨੀਆਂ ਹੋ
ਤੁਹਾਡੀ ਮਾਂ ਤੁਹਾਨੂੰ ਜ਼ਿੰਦਗੀ ਦਿੰਦੀ ਹੈ
ਤੇ ਤੁਹਾਡੀ ਸੱਸ ਮਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਦਿੰਦੀ ਹੈ
ਇੱਕ ਔਰਤ ਪੁੱਤਰ ਨੂੰ ਜਨਮ ਦੇਣ ਲਈ ਆਪਣੀ ਖੂਬਸੂਰਤੀ ਦਾ ਤਿਆਗ ਕਰ ਦੇਂਦੀ ਹੈ
ਤੇ ਓਹੀ ਪੁੱਤਰ ਇੱਕ ਖੂਬਸੂਰਤ ਔਰਤ ਲਈ ਆਪਣੀ ਮਾਂ ਦਾ ਹੀ ਤਿਆਗ ਕਰ ਦੇਂਦਾ ਹੈ
ਮੈਂ ਭੁੱਲ ਜਾਂਦਾ ਹਾਂ ਆਪਣੀਆਂ ਸਾਰੀਆਂ ਸਮੱਸਿਆਵਾਂ
ਜਦੋਂ ਮੇਰੀ ਮਾਂ ਆਪਣੀ ਬੁੱਕਲ ਵਿੱਚ ਮੇਰਾ ਸਿਰ ਲੈਂਦੀ ਹੈ
ਮਾਂ ਦੀ ਦੁਵਾ ਜ਼ਿੰਦਗੀ ਨੂੰ ਸਵਰਗ ਬਣਾ ਦੇਵੇਗੀ
ਉਹ ਆਪ ਰੋ ਕੇ ਵੀ ਸਾਨੂੰ ਹਾਸਾ ਦੇਵੇਗੀ
ਮਾਂ ਦੇ ਕਦਮਾਂ ਤੋਂ ਜੀਵਨ ਸ਼ੁਰੂ ਹੁੰਦੀ ਐ
ਮਾਂ ਤੋਂ ਵੱਡਾ ਨਾ ਕੋਈ ਗੁਰੂ ਹੁੰਦਾ ਐ
ਸਾਰੇ ਆਪਣੇ ਫਿਕਰ ਕਰਨਾ ਛੱਡ ਦੇਣਗੇ
ਪਰ ਮੇਰੀ ਮਾਂ ਕਦੇ ਨਹੀਂ
ਇੱਕ ਮਾਂ ਉਹ ਸਬ ਕੁਝ ਵੀ ਸਮਝਦੀ ਹੈ
ਜੋ ਔਲਾਦ ਕਦੇ ਮੂੰਹੋਂ ਨਹੀਂ ਕਹਿੰਦੀ
ਮਾਂ ਨੂੰ ਸਬ ਤੋਂ ਜ਼ਿਆਦਾ ਦਰਦ ਓਦੋਂ ਹੁੰਦਾ ਐ
ਜਦੋਂ ਉਸਦਾ ਬੱਚਾ ਰੋਂਦਾ ਹੈ
ਲੱਖ ਗਲਤ ਕਹਿੰਦਾ ਰਹੇ ਭਾਵੇਂ ਜ਼ਮਾਨਾ ਮੈਨੂੰ ਕੋਈ ਦੁੱਖ ਨਹੀਂ
ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਅੱਜ ਵੀ ਬਾਦਸ਼ਾਹ ਹਾਂ ਮੈਂ
ਸ਼ਰੀਫ, ਮਾਸੂਮ ਤੇ ਭੋਲਾ ਭਾਲਾ ਸੱਚਾ ਹਾਂ
ਕਿੰਨਾ ਵੀ ਹੋ ਜਾਵਾਂ ਵਡਾ ਮੈਂ ਅੱਜ ਵੀ ਮਾਂ ਲਈ ਬੱਚਾ ਹਾਂ

Leave a Comment