Best Broken Heart Shayari in Punjabi 2025 For WhatsApp/Facebook/Instagram

      Broken Heart Shayari in Punjabi

These shayari are full of emotions and touch the heart deeply. They talk about love, heartbreak, and the pain of relationships. Each line carries feelings that many people can relate to, like missing someone, dealing with loss, or remembering moments that are gone. The words are simple, but they have a powerful meaning that makes you feel the writer’s emotions. These quotes remind us that life isn’t perfect, but the ups and downs make us stronger. Whether it’s about moving on or holding on, they give comfort to those who are hurting. Visit RRStatus for more heartfelt shayari.

ਜੇ ਖੂਨ ਦੇ ਰਿਸ਼ਤਿਆਂ ‘ਚ ਸੱਚਾਈ ਹੁੰਦੀ
ਤਾਂ ਅੱਜ ਵੀ ਸਤਿਯੁਗ ਜਿਹੇ ਨਜ਼ਰਾਨੇ ਹੁੰਦੇ…
ਜੇ ਪੈਸਾ ਨਾ ਜੱਗ ਤੇ ਹੁੰਦਾ…
ਤਾਂ ਕਦੇ ਨਾ ਆਪਣੇ ਬੇਗਾਨੇ ਹੁੰਦੇ
ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ
ਜਿਵੇਂ ਅਸੀਂ ਤੇਰੇ ਲਈ ਤੜਫੇ ਆਂ ਕਦੇ ਤੂੰ ਵੀ ਕਿਸੇ ਲਈ ਤੜਫੇਂਗੀ ‌
ਚਾਹੇ ਲੱਖ ਗੈਰਾਂ ਦੀ ਹੋਜਾ ਪਰ ਸਾਡੇ ਦਿਲ ਵਿੱਚ ਤੂੰ ਹੀ ਧੜਕੇਂਗੀ
ਸੱਚਾ ਪਿਆਰ ਨਾ ਯਾਰਾ ਪਾ ਲਵੀਂ
ਸੁੱਖ ਚੈਨ ਸਭ ਤੇਰਾ ਲੁੱਟ ਜਾਊਗਾ
ਵਿੱਚ ਪਿਆਰ ਦੇ ਜਦ ਤੈਨੂੰ ਚੋਟ ਲੱਗੂ
ਖੁੱਲ੍ਹੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਊਗਾ…
ਮੇਰੀ ਲਿਖੀ ਸਾਰੀ ਸ਼ਾਇਰੀ ਤੇਰੀ ਏਂ
ਧੋਖੇ ਮਹੁੱਬਤ ਦੀ ਲਿਖੀ ਮੇਰੀ ਕਹਾਣੀ ਤੇਰੀ ਏਂ
ਤੇਰੇ ਧੋਖੇ ਕਰਕੇ ਆਈ ਏਂ ਕਲਮ ਮੇਰੇ ਹੱਥਾਂ ਵਿੱਚ
ਓਹਨੀਂ ਹੈ ਨਹੀਂ ਵਫ਼ਾਦਾਰੀ ਜਿਨੀਂ ਹੈ ਸਿਰਫ਼ ਤੇਰੀ ਬਾਤਾਂ ਵਿੱਚ ✨
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ।
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ
ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ਚ ਮੰਗਿਆ
ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,
ਨਾ ਯਾਦ ਕਰੀ ਨਾ ਯਾਦ ਆਵੀਂ।

Best Broken Heart Shayari in Punjabi

ਦਿਲ ਤੇ ਲੱਗੀਆਂ ਸੀ ਸੱਜਣਾ
ਯਾਰੀਆਂ ਵੀ ਤੇ ਸੱਟਾਂ ਵੀ |
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ
ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ
ਉਹਨੇ ਸਾਨੂੰ ਆਪਣਾ ਬਣਾਇਆ ਸੀ…
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ,
ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਹੁੰਦੇ ਇਸ਼ਕ ਚ ਬੜੇ ਪਾਖੰਡ
ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ ਦੇਖੇ ਨੇ
“ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..
ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਬਰਬਾਦ ਹੋਣ ਦੀ ਤਿਆਰੀ ਚ ਰਹਿ ਦਿਲਾ,
ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ
ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ
ਚਾਹ ਦੇ ਆਖਰੀ ਘੁੱਟ ਵਰਗੀਆਂ

2025 Punjabi Broken Heart Shayari

ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ,
ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ
ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ,
ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ।।
ਰਾਹ ਤਾਂ ਤੂੰ ਬਦਲੇ ਸੀ ਕਮਲੀਏ,
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ,
ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ |
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ,
ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ…..
ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ..!
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ…
ਕਮਲੇ ਸੱਜਣ Dialogue ਦੱਸਦੇ ਨੇ, ਸਾਡੇ ਜਜ਼ਬਾਤਾਂ ਨੂੰ…
ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਆਪਣੇ ਹਾਲਾਤਾਂ ਤੇ
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ,
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ
ਕੁਝ ਰਿਸ਼ਤੇ ਟੁੱਟ ਜਾਦੇ ਆ
ਪਰ ਕਦੀ ਖਤਮ ਨਹੀਂ ਹੁੰਦੇ
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।
ਮੈ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ,
ਮੇਰੀ ਮੁਹੱਬਤ ਅਧੂਰੀ ਕਿਉ ਲਿਖੀ ?
ਉਹ ਵੀ ਹੱਸ ਕੇ ਰੋ ਪਏ,
ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ !
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ..
ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ
ਜਾ ਰਹੇ ਹਾਂ ਤੇਰੀ ਜ਼ਿੰਦਗੀ ‘ਚੋਂ
ਸੱਜਣਾ ਨਾ ਅੱਖ ਭਰੀਂ..!!
ਜਾਣੇ-ਅਣਜਾਣੇ ‘ਚ ਤੇਰਾ ਦਿਲ ਦੁਖਾਇਆ
ਸਾਨੂੰ ਮਾਫ਼ ਕਰੀਂ..!!
ਮੈਂ ਹੱਸਦਾ ਤਾਂ ਰਹਿੰਦਾ
ਪਰ ਚਾਅ ਕੋਈ ਨੀ
ਇੱਕ ਤੇਰੇ ਨਾਲ ਈ ਦੁੱਖ ਸੁੱਖ ਕਰਦਾ ਸੀ
ਹੁਣ ਫੜਦਾ ਬਾਂਹ ਕੋਈ ਨੀ
-ਹੰਕਾਰੀ
ਮੋਮ ਜਿਹੇ ਦਿਲ ਨੂੰ ਤੂੰ ਪੱਥਰ ਬਣਾ ਦਿੱਤਾ…
ਹੰਝੂਆਂ ਨੂੰ ਤੂੰ ਅੱਖਰ ਬਣਾ ਦਿੱਤਾ …
ਅਸੀਂ ਉਸ ਨੂੰ ਪਿਆਰ ਕਰਦੇ ਸੀ,
ਓਹੋ ਕਿਸੇ ਹੋਰ ਨੂੰ ਪਿਆਰ ਕਰਦੀ ਰਹੀ।
ਅਸੀਂ ਉਸ ਤੇ ਮਰਦੇ ਰਹੇ,
ਓਹੋ ਕਿਸੇ ਹੋਰ ਤੇ ਮਰਦੀ ਰਹੀ।
ਜਿੰਨਾਂ ਨੂੰ ਹਾਲ ਪੁੱਛ ਕੇ ਸਾਡਾ ਹਾਲ ਪਤਾ ਲੱਗਦਾ,
ਉਹਨਾਂ ਨੂੰ ਕੀ ਪਤਾ ਸਾਡਾ ਹਾਲ ਕੀ ਏ ?
ਹੰਕਾਰੀ
ਜ਼ਿੰਦਗੀ ਦੇ ਰੰਗ ਫੁੱਲਾਂ ਵਰਗੇ ਹੋਣੇ ਸੀ।
ਜੇ ਓਹ ਆਪਣਾ ਕਹਿ ਕੇ ਪਿੱਛੇ ਨਾ ਹੱਟਦੀ ।।
ਸ਼ੌਂਕ ਸਾਡੇ ਵੀ ਬਥੇਰੇ ਸੀ
ਕੁਝ ਵਕ਼ਤ ਨੇ ਮਾਰੇ ਤੇ ਕੁਝ ਹਾਲਾਤਾਂ ਨੇ..!!
ਮੈਂ ਸੋਚਿਆ ਤੂੰ ਮੇਰੇ ਦਿਲ ਦੀਆਂ ਜਾਣਦਾ ਏ..
ਪਰ ਹਾਲ ਤਾਂ ਤੂੰ ਵੀ ਬਾਹਰੀ ਸੱਟ ਦੇਖ ਕੇ ਹੀ ਪੁੱਛਿਆ..
ਰਹਿ ਗੲੇ ਸਜਦੇ ਸਜਾਉਂਦੇ ਹੁਸਨ ਸਾਰਾ ਮੋਰ ਲੈ ਗਿਆ
ਸੀ ਰਹਿ ਗੲੇ ਸੱਜਣਾ ਨੂੰ ਖਰੀਦ ਦੇ
ਉਧਾਰ ਕੋਈ ਹੋਰ ਲੈ ਗਿਆ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

Leave a Comment